ਬਠਿੰਡਾ, 1 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਜੀਵੀ ਨਗਰ ‘ਚ ਸਥਿਤ ਬਚਪਨ ਏ ਪਲੇਅ ਸਕੂਲ ਵਿਚ ਬੱਚਿਆਂ ਨੇ ਆਪਣੇ ਹੱਥੀਂ ਰਾਵਨ ਤਿਆਰ ਕਰਕੇ ਉਸ ਦਾ ਅੰਤ ਕਰਕੇ ਸਚਾਈ ਦੀ ਜਿੱਤ ਪ੍ਰਾਪਤ ਕੀਤੀ, ਇਸ ਮੌਕੇ ਬੱਚਿਆਂ ਨੇ ਖੂਬ ਰਾਮਲੀਲਾ ਵਾਂਗੂ ਆਪਸ ਵਿਚ ਖੂਬ ਰੋਣਕਾਂ ਵਿਚ ਭਾਗ ਲਿਆ।ਇਸ ਮੌਕੇ ਬੱਚਿਆਂ ਨੂੰ ਪ੍ਰਿੰਸੀਪਲ ਪਲਕ ਜੋੜਾ, ਮੁਨੂੰ ਜੋੜਾ,ਨੁਪਰ ਭੱਟਚਾਰੀਆ,ਹਰਚਰਨ ,ਗਗਨਦੀਪ ਅਤੇ ਸੰਗੀਤਾ ਆਦਿ ਮੈਡਮਾਂ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ।
Check Also
ਯੂਨੀਵਰਸਿਟੀ ਨੇ ਜਿੱਤੀ 38ਵੇਂ ਅੰਤਰ ਯੂਨੀਵਰਸਿਟੀ ਉਤਰੀ ਜ਼ੋਨ ਯੁਵਕ ਮੇਲੇ 2024-25 ਦੀ ਦੂਜੀ ਰਨਰ-ਅੱਪ ਟਰਾਫੀ
ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ) ਦੀ ਸਰਪ੍ਰਸਤੀ ਹੇਠ …