Sunday, December 22, 2024

ਗੁਰਮੁੱਖ ਸਿੰਘ ਸੇਖੋਂ ਨਮਿਤ ਸਰਧਾਂਜਲੀ ਸਮਾਗਮ

ਬਟਾਲਾ, 1 ਅਕਤੂਬਰ (ਨਰਿੰਦਰ ਬਰਨਾਲ) -ਬੀਤੇ ਦਿਨੀ ਸੰਖੇਪ ਬਿਮਾਰੀ ਪਿਛੋ ਗੁਰੂ ਚਰਨਾ ਵਿਚ ਬਿਰਾਜ ਚੁੱਕੇ ਗੁਰਮੁੱਖ ਸਿੰਘ ਸੇਖੋ ਨਮਿਤ ਸਰਧਾਜਲੀ ਸਮਾਗਮ ਪਿੰਡ ਸੇਖਵਾਂ ਵਿਖੇ ਕਰਵਾਇਆ ਗਿਆ।ਜਿਸ ‘ਚ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਭਾਂਈ ਬਲਹਾਰ ਸਿੰਘ ਹਜੂਰੀ ਰਾਗੀ ਗੁਰੂਦੁਆਰਾ ਕੰਧ ਨੇ ਵਿਰਾਗ ਮਈ ਕੀਰਤਨ ਕੀਤਾ ਅਤੇ ਇਸ ਤੋ ਬਾਅਦ ਬਾਬਾ ਕੁਲਦੀਪ ਸਿੰਘ ਨਾਨਕ ਸਰ ਵਾਲਿਆਂ ਸੰਗਤਾਂ ਨੂੰ ਵਾਹਿਗੂਰੁ ਨਾਮ ਨਾਲ ਜੋੜੀ ਰੱਖਿਆ ਤੇ ਸੰਸਾਰ ਦੇ ਆਵਾਗਮਨ ਤੇ ਸੰਗਤਾਂ ਨਾਲ ਵਿਰਾਗਮਈ ਕਥਾ ਕੀਰਤਨ ਨਾਲ ਜੋੜਿਆ,ਇਸ ਮੌਕੇ ਵੱਖ ਵੱਖ ਬੁਲਾਰਿਆਂ ਜਿੰਨਾ ਚ ਸ੍ਰੋਮਣੀ ਕਮੇਟੀ ਮੈਬਰ ਗੁਰਿੰਦਰਪਾਲ ਸਿੰਘ ਗੋਰਾ, ਜਰਨੈਲ ਸਿੰਘ ਮਾਹਲ, ਡੀ ਐ ਸੀ ਪ੍ਰਭ ਸਿੰਘ, ਡੀ ਐਸ ਪੀ ਕਰਨੈਲ ਸਿਘ,ਮਹਿੰਦਰ ਸਿੰਘ ਸਰਪੰਚ ਸੇਖਵਾਂ, ਚੇਅਰਮੈਨ ਬਲਦੇਵ ਸਿੰਘ ਨੇ ਸਵ ਗੁਰਮੁੱਖ ਸਿੰਘ ਸੇਖੋ ਨੂੰ ਸਰਧਾਜਲੀ ਦਿੰਦਿਆਂ ਕਿਹਾ ਕਿ ਸ ਗੁੱਰਮੁPPN01101413ਖ ਸਿੰਘ ਇਕ ਇਮਾਨਦਾਰ ਪੁਲਿਸ ਮੁਲਾਜਮ ਸਨ। ਜਿੰਨਾ ਨੇ ਆਪਣੀ ਸਰਵਿਸ ਪੂਰੀ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਨਿਭਾਂਈ, ਸਟੇਜ ਸਕੱਤਰ ਦੀ ਭੁਮਿਕਾ ਜਸਪਾਲ ਸਿੰਘ ਤਤਲਾ ਨੇ ਬਾਖੂਬੀ ਨਾਲ ਨਿਭਾਂਈ।ਇਸ ਮੌਕੇ ਅਮਰੀਕ ਸਿਘ, ਬੇਅੰਤ ਸਿੰਘ ਕਾਲਾ ਨੰਗਲ, ਪ੍ਰੋ. ਲਖਵਿੰਦਰ ਸਿਘ ਗਿੱਲ, ਡਾ ਬਲਵਿੰਦਰ ਸਿੰਘ ਸੰਧੂ ਹੁਸਿਆਰਪੁਰ, ਲਖਵਿੰਦਰ ਸਿਘ ਢਿਲੋ, ਹਰਜੀਤ ਸਿਘ ਦਕੋਹਾ, ਜਸਪਾਲ ਸਿੰਘ ਸਰਪੰਚ ਸੇਖਵਾਂ, ਰਤਨ ਸਿੰਘ ਸੇਖੋ, ਸੁਖਦੀਪ ਸਿੰਘ , ਸੁਖਜੀਤ ਸਿੰਘ, ਕੁਲਵਿੰਦਰ ਸਿੰਘ ਸਿਧੂ, ਡਾ ਰਣਜੀਤ ਸਿੰਘ, ਉਪ ਡੀ. ਈ. ਓ ਭਾਰਤ ਭੂਸ਼ਨ, ਦੇਵਿੰਦਰ ਦੀਦਾਰ, ਬਰਿੰਦਰ ਸਿੰਘ, ਚਰਨਜੀਤ ਸਿੰਘ, ਸੁਖਦੇਵ ਸਿੰਘ ਪ੍ਰੇਮੀ ਆਦਿ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply