Sunday, December 22, 2024

ਸ੍ਰੀ ਸੁਰਿੰਦਰ ਪਾਲ ਨਮਿਤ ਸ੍ਰੀ ਗੁਰੜ ਪੁਰਾਣ ਪਾਠ ਦੇ ਭੋਗ ਪਾਏ ਗਏ

ਲੌਂਗੋਵਾਲ, 8 ਮਾਰਚ (ਪੰਜਾਬ ਪੋਸਟ – ਜਗਸੀਰ ਸਿੰਘ) – ਨੌਜਵਾਨ ਕਾਂਗਰਸੀ ਆਗੂ ਮਿੰਟੂ ਗਰਗ ਦੇ ਪਿਤਾ ਸੁਰਿੰਦਰਪਾਲ (ਪਾਲਾ ਰਾਮ) ਜੋਕਿ 27 ਮਾਰਚ ਨੂੰ PPNJ0803202004ਸਦੀਵੀ ਵਿਛੋੜਾ ਦੇ ਗਏ ਸਨ।ਓਹਨਾਂ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਸ੍ਰੀ ਗਰੁੜ ਪੁਰਾਣ ਪਾਠ ਦੇ ਸਥਾਨਕ ਗੁਰਦੁਆਰਾ ਸ਼ਹੀਦ ਭਾਈ ਮਨੀ ਵਿਖੇ ਪਾਏ ਗਏ।
ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਜਿੰਦਰ ਸਿੰਘ ਰਾਜਾ, ਉਪ ਚੇਅਰਮੈਨ ਖਾਦੀ ਬੋਰਡ ਹਰਿੰਦਰ ਸਿੰਘ ਲਖਮੀਰਵਾਲਾ, ਰਾਜਿੰਦਰ ਦੀਪਾ ਅਕਾਲੀ ਦਲ, ਕਾਂਗਰਸ ਦੇ ਸੀਨੀਅਰ ਆਗੂ ਮੇਲਾ ਸਿੰਘ ਸੂਬੇਦਾਰ, ਕੌਂਸਲਰ ਰਮਨਦੀਪ ਸਿੰਘ ਚੋਟੀਆਂ, ਸਿਟੀ ਕਾਂਗਰਸ ਪ੍ਰਧਾਨ ਵਿਜੈ ਕੁਮਾਰ, ਕਾਂਗਰਸ ਦੇ ਜਿਲ੍ਹਾ ਸਕੱਤਰ ਬਬਲੂ ਸਿੰਗਲਾ, ਕੌਂਸਲਰ ਪਰਮਜੀਤ ਗਾਂਧੀ, ਕੌਂਸਲਰ ਜਗਸੀਰ ਗਾਂਧੀ, ਗੁਰਮੇਲ ਚੋਟੀਆਂ, ਹਾਕਮ ਕੌਂਸਲਰ ਸੁਨਾਮ, ਜਸਪਾਲ ਸੁਨਾਮ, ਬਿੰਦਰ ਖਾਂ ਨਮੋਲ, ਕਰਨੈਲ ਦੁੱਲਟ, ਹਰਵਿੰਦਰ ਮੰਡੇਰ, ਪੰਜਾਬ ਸਿੰਘ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਹਾਜ਼ਰ ਸਨ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …