ਫਾਜਿਲਕਾ, 23 ਨਵੰਬਰ (ਵਨੀਤ ਅਰੋੜਾ) – ਗੁਰਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਆਯੋਜਿਤ ਖ਼ੂਨਦਾਨ ਕੈਂਪ ਦੌਰਾਨ ਮੁੱਖ ਮਹਿਮਾਨ ਐਸ.ਐਸ.ਪੀ ਸਵਪਨ ਸ਼ਰਮਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਪ੍ਰਧਾਨ ਮਹਿੰਦਰ ਸਿੰਘ ਖਾਲਸਾ ਤੇ ਹੋਰ।ਇਸ ਮੌਕੇ ਹਾਜਰ ਸਨ ਏ.ਡੀ.ਸੀ ਚਰਨਦੇਵ ਸਿੰਘ ਮਾਨ, ਡਾ. ਯਸ਼ਪਾਲ ਜੱਸੀ, ਗੁਰਪ੍ਰੀਤ ਸਿੰਘ ਲਵਲੀ ਕਾਠਪਾਲ, ਹਰਭਜਨ ਸਿੰਘ ਪਰੂਥੀ, ਵਿਨੋਦ ਸ਼ਰਮਾ, ਵਰਿੰਦਰਪਾਲ ਸੰਨੀ ਵਾਰਡ ਪ੍ਰਧਾਨ ਸੋਈ ਤੇ ਕੌਂਸਲਰ ਮਹਿੰਦਰ ਕੁਮਾਰ ਆਦਿ।
Check Also
ਰਾਜਪਾਲ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਵਲੋਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ
ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ …