ਫਾਜਿਲਕਾ, 18 ਮਾਰਚ (ਵਿਨੀਤ ਅਰੋੜਾ)- ਹੋਲੀ ਦੇ ਤਿਉਹਾਰ ਉੱਤੇ ਕੁੱਝ ਸ਼ਰਾਰਤੀ ਮੁੰਡੀਆਂ ਦੁਆਰਾ ਸ਼ਹਿਰ ਵਿੱਚ ਨੰਬਰਾਂ ਪਲੇਟਾਂ ਉੱਤੇ ਕਪੜੇ ਪਾ ਕੇ ਚਲਾਏ ਜਾ ਰਹੇ ਵਾਹਨਾਂ ਉੱਤੇ ਪੁਲਿਸ ਨੇ ਸ਼ਿਕੰਜਾ ਕੱਸਿਆ। ਸਾਰਾ ਦਿਨ ਪੁਲਿਸ ਦੀ ਗਸ਼ਤ ਨਾਲ ਸ਼ਹਿਰ ਵਿੱਚ ਭੱਗਦੜ ਚੱਲਦੀ ਰਹੀ। ਪੁਲਿਸ ਦੁਆਰਾ ਕਈ ਵਾਹਨਾਂ ਨੂੰ ਵੀ ਆਪਣੀ ਹਿਰਾਸਤ ਵਿੱਚ ਲਿਆ ਗਿਆ। ਫਿਰਨੀ ਰੋਡ ਉੱਤੇ ਮਚੇ ਬਵਾਲ ਨਾਲ ਜਿੱਥੇ ਹੋਲੀ ਦਾ ਰੰਗ ਬੇਰੰਗ ਪਿਆ ਉਥੇ ਪੁਲਿਸ ਨੇ ਰੋਡ ਉੱਤੇ ਗੁੰਡਾਗਰਦੀ ਕਰ ਰਹੇ ਸ਼ਰਾਰਤੀ ਅਨਸਰਾਂ ਉੱਤੇ ਨੁਕੇਲ ਕਸਦੇ ਹੋਏ ਕਰੀਬ 6 ਮੋਟਰਸਾਈਕਲ ਆਪਣੇ ਕੱਬਜੇ ਵਿੱਚ ਲੈ ਲਈ।
Check Also
ਜਨਮ ਦਿਨ ਮੁਬਾਰਕ – ਭੂਮਿਕਾ ਕਾਂਸਲ
ਸੰਗਰੂਰ, 2 ਜਨਵਰੀ (ਜਗਸੀਰ ਲੌਂਗੋਵਾਲ) – ਚੀਮਾ ਮੰਡੀ ਸੰਗਰੂਰ ਵਾਸੀ ਸੁਰੇਸ਼ ਕਾਂਸਲ ਲਾਡੀ ਪਿਤਾ ਅਤੇ …