Tuesday, February 27, 2024

ਨੰਦਿਨੀ ਨੇ ਬਾਹਰਵੀਂ ਦੇ ਨਤੀਜੇ ‘ਚ ਹਾਸਲ ਕੀਤਾ ਅਹਿਮ ਸਥਾਨ

ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ) – ਬਾਹਰਵੀਂ ਸ਼ੈਸ਼ਨ 2021-22 ਦੇ ਨਤੀਜੇ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਣਾ ਸਿੰਘ ਰੋਡ ਅੰਮ੍ਰਿਤਸਰ ਦੀ ਵਿਦਿਆਰਥਣ ਨੰਦਿਨੀ ਸਪੁੱਤਰੀ ਸੰਜੀਵ ਪੁੰਜ ਨੇ ਵੋਕੇਸ਼ਨਲ ਸਟਰੀਮ ਦੇ ਟਰੇਡ ਬਿਜ਼ਨਸ ਐਂਡ ਕਾਮਰਸ ਗਰੁੱਪ ‘ਚੋਂ 500 ਵਿਚੋਂ 471 ਅੰਕ ਪ੍ਰਾਪਤ ਕਰ ਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਵਿਦਿਆਰਥਣ ਨੰਦਿਨੀ ਨੇ ਉਸਦੀ ਇਸ ਸਫਲਤਾ ‘ਚ ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਦੀ ਯੋਗ ਰਹਿਨੁਮਾਈ ਅਤੇ ਅਧਿਆਪਕਾ ਮੈਡਮ ਸ਼ੈਲੀ ਤੋਂ ਮਿਲੀ ਬਿਹਤਰੀਨ ਅਗਵਾਈ ਦਾ ਅਹਿਮ ਯੋਗਦਾਨ ਹੈ।

Check Also

42ਵੀਂ ਮਹੀਨਾਵਾਰ ਮੁਫ਼ਤ ਯਾਤਰਾ ਬੱਸ ਨੂੰ ਛੋਟੀ ਬੱਚੀ ਨੇ ਦਿਖਾਈ ਹਰੀ ਝੰਡੀ

ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ) – ਜੇ.ਐਮ.ਡੀ.ਸੀ ਫਾਊਂਡੇਸ਼ਨ ਵਲੋਂ ਸ਼੍ਰੀ ਵੈਸ਼ਨੋ ਦੇਵੀ ਲਈ ਸ਼ੁਰੂ ਕੀਤੀ …