Monday, December 23, 2024

ਭਗਵਾਨ ਰਾਮ ਜੀ ਦੀਆਂ ਸਿਖਿਆਵਾਂ ‘ਤੇ ਚੱਲਣ ਦੀ ਅਪੀਲ

ਅੰਮ੍ਰਿਤਸਰ, 5 ਅਕਤੂਬਰ (ਸੁਖਬੀਰ ਸਿੰਘ) – ਸਥਾਨਕ ਭੱਲਾ ਕਾਲੋਨੀ ਡਰਾਮੈਟਿਕ ਕਲੱਬ ਛੇਹਰਟਾ ਵਲੌਂ ਪ੍ਰਧਾਨ ਸ਼ਤੀਸ਼ ਕੁਮਾਰ ਬੱਲੂ ਦੀ ਅਗਵਾਈ ‘ਚ ਅੱਜ ਰਾਮਲੀਲਾ ਦੀ 8ਵੀਂ ਨਾਈਟ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਉਘੇ ਸਮਾਜ ਸੇਵਕ ਡਾ. ਪੰਕਜ ਗੁਪਤਾ, ਤਰਲੋਕ ਜੋਸ਼ੀ ਪ੍ਰਧਾਨ ਜੈ ਸ਼ਿਵ ਦੀਪ ਸੇਵਾ ਸੋਸਾਇਟੀ, ਗਰੀਸ਼ ਭਾਰਤੀ, ਅਨਿਲ ਸ਼ਰਮਾ ਦੁਰਗਿਆਣਾ ਕਮੇਟੀ, ਚੰਦਰ ਸ਼ੇਖਰ ਭਾਜਪਾ ਨੇਤਾ, ਸੁਰਿੰਦਰ ਦੁਰਗਿਆਣਾ ਕਮੇਟੀ, ਐਸ.ਪੀ ਸ਼ਰਮਾ, ਮੋਹਨ ਸ਼ਰਮਾ, ਮੋਹਿਤ ਸ਼ਰਮਾ, ਸ਼ੋਰਵ ਸ਼ਰਮਾ ਨੇ ਹਿੱਸਾ ਲੈ ਕੇ ਭਗਵਾਨ ਰਾਮ ਜੀ ਦੇ ਜੀਵਨ ਤੇ ਰੋਸ਼ਨੀ ਪਾਉਂਦਿਆ ਉਨ੍ਹਾਂ ਦੀਆਂ ਸਿਖਿਆਵਾਂ ‘ਤੇ ਚੱਲਣ ਦੀ ਅਪੀਲ ਕੀਤੀ।
ਇਸ ਮੌਕੇ ਟੋਨੀ ਭਾਜੀ, ਬੰਟੀ ਪਹਿਲਵਾਨ, ਕ੍ਰਿਸ਼ਨਾ ਦੇਵਗਨ, ਰਵਿੰਦਰ ਸ਼ਰਮਾ ਸ਼ੰਟੂ, ਹਿਮਾਂਸ਼ੂ, ਧੰਨੇ ਸ਼ਾਹ ਤੇ ਸ਼੍ਰੀਧਰ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …