ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ ) -ਸਥਾਨਕ ਪੁਰੁਸਾਰਥੀ ਸ੍ਰੀ ਰਾਮ ਲੀਲਾ ਕਮੇਟੀ ਪਟਿਆਲਾ ਗੇਟ ਦੇ ਮੰਚ ‘ਤੇ ਆਯੋਜਿਤ ਰਾਮ ਲੀਲਾ ਦੌਰਾਨ ਨਰੇਸ਼
ਕੁਮਾਰ ਵਿਭਾਗ ਪ੍ਰਚਾਰਕ ਰਾਸ਼ਟਰੀ ਸਵੈਮ ਸੇਵਕ ਸੰਘ ਬਠਿੰਡਾ, ਮਹਿੰਦਰ ਪਾਲ ਸੁਨਾਮ, ਕਰਤਾਰ ਸਿੰਘ ਚਾਵਲਾ, ਰਜਿੰਦਰ ਕੁਮਾਰ ਹੰਸ, ਸੁਰੇਸ਼ ਕੁਮਾਰ ਬਾਬੂ, ਕ੍ਰਿਸ਼ਨ ਵਧਵਾ, ਗੌਰੀ ਵਧਵਾ ਦਾ ਰਾਮ ਲੀਲਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ ਗਿਆ।ਨਰੇਸ਼ ਕੁਮਾਰ ਵਿਭਾਗ ਪ੍ਰਚਾਰਕ ਰਾਸ਼ਟਰੀ ਸਵੈਮ ਸੇਵਕ ਸੰਘ ਬਠਿੰਡਾ ਨੇ ਕਿਹਾ ਕਿ ਸ੍ਰੀ ਰਾਮ ਦੀ ਜੀਵਨ ਲੀਲਾ ਦਾ ਮੰਚਨ ਸਾਡੀ ਵਿਰਾਸਤ ਤੇ ਪੂੰਜੀ ਹੈ, ਜਿਸ ਤੋਂ ਸਿਖਿਆ ਲੈ ਕੇ ਨੌਜਵਾਨ ਪੀੜੀ ਆਪਣੇ ਜੀਵਨ ਵਿਚ ਸਫਲਤਾ ਪ੍ਰਾਪਤ ਕਰ ਸਕਦੀ ਹੈ।ਉਹਨਾ ਕਿਹਾ ਕਿ ਸ੍ਰੀ ਰਾਮ ਜੀ ਦਾ ਜੀਵਨ ਸਾਨੂੰ ਪਰਿਵਾਰਕ ਜੀਵਨ ਵਿਚ ਪ੍ਰੇਮ ਪਿਆਰ ਤੇ ਰਿਸ਼ਤਿਆਂ ਦੀ ਮਰਿਆਦਾ ਸਿਖਾਉਦਾ ਹੈ ਓਥੇ ਸਮਾਜਿਕ ਬੁਰਾਈਆਂ ਖਿਲਾਫ ਲੜਨ ਦੀ ਸਿਖਿਆ ਦਿੰਦਾ ਹੈ ।
ਇਸ ਮੌਕੇ ਸ਼੍ਰੀ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਜਤਿੰਦਰ ਕਾਲੜਾ, ਭਾਰਤ ਨਾਗਪਾਲ, ਗੌਰਵ ਗਾਬਾ, ਗਗਨਦੀਪ ਗਾਬਾ, ਡਾਇਰੈਕਟਰ ਪੰਡਿਤ ਦੇਸ ਰਾਜ ਸ਼ਰਮਾ, ਜਗਦੀਸ਼ ਨਾਗਪਾਲ, ਦੇਵਕੀ ਨੰਦਨ, ਭਰਤ ਨਾਗਪਾਲ, ਭੁਪਿੰਦਰ ਨਾਗਪਾਲ, ਕਮਲ ਨਾਗਪਾਲ, ਕਪਿਲ ਸ਼ਰਮਾ, ਦੀਪਕ ਗਾਬਾ, ਭੁਪਿੰਦਰ ਨਾਗਪਾਲ, ਗੁਰਪ੍ਰੀਤ ਰਿਸ਼ੂ, ਮੁਨੀਸ਼ ਨਾਗਪਾਲ, ਰਮੇਸ਼ ਸੇਤੀਆ, ਹਨੀ ਨਾਗਪਾਲ, ਚੰਦ ਅਰੋੜਾ, ਪ੍ਰਵੀਨ ਨਾਗਪਾਲ, ਮੁਕੇਸ਼ ਨਾਗਪਾਲ, ਦਿਪਾਂਸ਼ੂ ਨਾਗਪਾਲ, ਮੁਕਲ ਅਰੋੜਾ, ਪ੍ਰੇਮ ਨਾਰੰਗ, ਨਵੀਨ ਅਰੋੜਾ, ਲਾਵਿਸ਼ ਨਾਰੰਗ, ਸਿਧਾਰਥ ਕੁਮਾਰ, ਬਿੰਨੀ ਅਰੋੜਾ, ਹੈਪੀ ਕਥੂਰੀਆ, ਨਮਨ ਸ਼ਰਮਾ, ਅਭਿਸ਼ੇਕ ਕੁਮਾਰ, ਗੌਰਵ ਅਰੋੜਾ, ਸ਼ੁਭਮ ਸ਼ਰਮਾ, ਕਪਿਲ ਦੁਆ,ਜਤਿਨ ਢੀਂਗਰਾ, ਪ੍ਰਿਯਾਂਸ਼ੂ ਮਧਾਨ, ਬੌਬੀ ਢੀਂਗਰਾ, ਸਤਪਾਲ ਗਰੋਵਰ, ਸੁਜਲ ਗਾਬਾ, ਅਮਨ ਭਟੇਜਾ, ਗੋਰਿਸ਼ ਨਾਗਪਾਲ, ਦੀਪਕ ਅਰੋੜਾ, ਹਿਮਾਂਸ਼ੂ ਗਾਬਾ, ਅਮਿਤ ਸਚਦੇਵਾ, ਸਕਸ਼ਮ ਵਰਮਾ, ਖੁਸ਼ਦੀਪ ਨਾਰੰਗ, ਪੀਯੂਸ਼ ਸਚਦੇਵਾ, ਲਕਸ਼ੈ ਸਚਦੇਵਾ ਵਿਸ਼ਾਲ ਸ਼ਰਮਾ, ਮਾਨਵ ਅਰੋੜਾ, ਕਾਰਤੀਕ ਅਰੋੜਾ, ਸਮਰਥ ਨਾਗਪਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਮੇਟੀ ਮੈਂਬਰ ਤੇ ਮੁਹੱਲਾ ਨਿਵਾਸੀ ਮੌਜ਼ੂਦ ਸਨ।
Punjab Post Daily Online Newspaper & Print Media