ਅੰਮ੍ਰਿਤਸਰ, 19 ਨਵੰਬਰ (ਸੁਖਬੀਰ ਸਿੰਘ) – ਨਾਇਕ ਮਨਿੰਦਰ ਸਿੰਘ ਦੇ ਸ਼ਹੀਦੀ ਸਮਾਗਮ ਵਿੱਚ ਸ਼ਾਮਲ ਹਰ ਅੱਖ ਉਸ ਸਮੇਂ ਨਮ ਹੋ ਗਈ, ਜਦੋਂ ਸ਼ਹੀਦ ਪਿਤਾ ਮਨਿੰਦਰ ਨੂੰ ਸਲਾਮ ਕਰਦੇ ਹੋਏ ਉਨ੍ਹਾਂ ਦੇ 8 ਸਾਲਾ ਪੁੱਤਰ ਏਕਮਜੋਤ ਨੇ ਕਿਹਾ ਕਿ ਉਸ ਨੂੰ ਆਪਣਾ ਪਿਤਾ ਗੁਆਉਣ ਦਾ ਬਹੁਤ ਦੁੱਖ ਹੈ, ਪਰ ਉਨ੍ਹਾਂ ਦੀ ਸ਼ਹਾਦਤ ’ਤੇ ਵੀ ਮਾਣ ਹੈ ਕਿ ਅੱਜ ਲੋਕ ਉਨ੍ਹਾਂ ਨੂੰ ਸ਼ਹੀਦ ਦੇ ਪੁੱਤਰ ਵਜੋਂ ਜਾਣਦੇ ਹਨ।ਏਕਮਜੋਤ ਨੇ ਕਿਹਾ ਕਿ ਉਹ ਵੀ ਆਪਣੇ ਪਿਤਾ ਵਾਂਗ ਬਹਾਦਰ ਸਿਪਾਹੀ ਬਣ ਕੇ ਉਸ ਦੇ ਸੁਪਨੇ ਸਾਕਾਰ ਕਰੇਗਾ।
Check Also
ਚੌਥੇ ਦਿਨ ਡਾ. ਹਰਜੀਤ ਸੰਧੂ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਨਾਟਕ ‘ਸਾਂਦਲ ਬਾਰ’ ਦਾ ਮੰਚਣ
ਅੰਮ੍ਰਿਤਸਰ, 8 ਜੁਲਾਈ (ਦੀਪ ਦਵਿੰਦਰ ਸਿੰਘ) – ਅੰਤਰਰਾਸ਼ਟਰੀ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਸਥਾਨਕ …