ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਸਥਾਨਕ ਚੌਕ ਚਬੂਤਰਾ ਵਿਖੇ ਨਵੇਂ ਸਾਲ 2023 ਦੀ ਆਮਦ ‘ਤੇ ਕੜਾਕੇ ਦੀ ਠੰਡ ਦੌਰਾਨ ਚਾਹ ਦਾ ਲੰਗਰ ਲਗਾਇਆ ਗਿਆ।ਤਸਵੀਰ ਵਿੱਚ ਚਾਹ ਵਰਤਾਉਣ ਦੀ ਸੇਵਾ ਕਰਦੇ ਹੋਏ ਲਖਵਿੰਦਰ ਸਿੰਘ, ਦਵਿੰਦਰਜੀਤ ਸਿੰਘ, ਹਰਮਨ ਮੋਨੂ ਅਤੇ ਮੁਹੱਲਾ ਵਾਸੀ। (www.punjabpost.in) – ਪੰਜਾਬ ਪੋਸਟ ਰੋਜਾਨਾ ਆਨਲਾਈਨ ਨਿਊਜ਼ ਪੋਰਟਲ
Check Also
ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ
ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …