Saturday, December 2, 2023

ਰੁਬਾਈ

ਮੈਂ ਕਵਿਤਾਵਾਂ, ਗਜ਼ਲਾਂ ਤੇ ਕੁੱਝ ਗੀਤ ਲਿਖੇ।
ਭਖਦੇ ਹਉਕੇ ਤੇ ਸਾਹ ਠੰਡੇ ਸੀਤ ਲਿਖੇ।
ਦਿਲ ਤਾਂ ਚਾਹੁੰਦਾ ਲਿਖ ਦੇਵਾਂ ਮੁਹੱਬਤਾਂ ਨੂੰ
ਲੋਕ ਨਹੀਂ ਚਾਹੁੰਦੇ ‘ਆਤਮ’ ਕਦੇ ਪ੍ਰੀਤ ਲਿਖੇ।

1301202301

ਡਾ. ਆਤਮਾ ਸਿੰਘ ਗਿੱਲ
ਮੋ – 9878883680

Check Also

ਸਰਕਾਰੀ ਨੌਕਰੀਆਂ ਦੇ ਪੇਪਰਾਂ ਲਈ ਮੁਫਤ ਕੋਚਿੰਗ ਕਲਾਸਾਂ ਆਰੰਭ

ਅੰਮ੍ਰਿਤਸਰ 1 ਦਸੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਘਨਸ਼ਾਮ …