Friday, June 21, 2024

ਕਾਂਗਰਸ ਦੇ 20 ਪਰਿਵਾਰਾਂ ਨੇ ਫੜਿਆ ਝਾੜੂ, ਚੇਅਰਮੈਨ ਮਿਆਦੀਆਂ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ, 3 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਖਿਆਲਾ ਕਲਾਂ ਤੋਂ ਸਤਬੀਰ ਸਿੰਘ ਆੜਤੀ ਮਿਆਦੀਆਂ, ਮੰਗਵਿੰਦਰ ਸਿੰਘ ਜੌਹਲ, ਗੁਰਬਾਜ਼ ਸਿੰਘ ਕੋਟਲਾ ਦੀ ਪੇ੍ਰਰਨਾ ਸਦਕਾ ਸੀਨੀਅਰ ਕਾਂਗਰਸੀ ਆਗੂ ਨੰਬਰਦਾਰ ਬੂਟਾ ਸਿੰਘ, ਕੁਲਦੀਪ ਸਿੰਘ ਆੜਤੀ ਦੀ ਅਗਵਾਈ ਹੇਠ ਲਗਭਗ 20 ਪਰਿਵਾਰ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਹਨਾਂ ਪਰਿਵਾਰਾਂ ਵਿੱਚ ਸ਼ਾਮਲ ਕੁਲਦੀਪ ਸਿੰਘ, ਹਰਜੀਤ ਸਿੰਘ, ਹਰਦੀਪ ਸਿੰਘ ਨੰਬਰਦਾਰ, ਦਲਜੀਤ ਸਿੰਘ ਆਸਟਰੇਲੀਆ, ਬਚਿੱਤਰ ਸਿੰਘ, ਦਿਲਬਾਗ ਸਿੰਘ ਜਗਤਪੁਰੀਆ, ਅਮਰੀਕ ਸਿੰਘ ਦੋਧੀ, ਲਖਵਿੰਦਰ ਸਿੰਘ ਪ੍ਰਧਾਨ, ਬਲਦੇਵ ਸਿੰਘ ਕਿਸਾਨ ਆਗੂ, ਗੁਰਮੇਜ ਸਿੰਘ, ਸੰਤੋਖ ਸਿੰਘ ਹਸਤਕੇ, ਨਛੱਤਰ ਸਿੰਘ ਨਿਹਾਕੇਕੇ, ਹਰਜੀਤ ਸਿੰਘ ਹਸਤਕੇ ਆਦਿ ਨੂੰ ਪਨਗਰੇਨ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਨੇ ਪਾਰਟੀ ਚਿੰਨ ਵਾਲੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ।ਚੇਅਰਮੈਨ ਮਿਆਦੀਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ `ਤੇ ਭਰੋਸਾ ਕਰਨ ਵਾਲਿਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ।
ਇਸ ਮੌਕੇ ਠੇਕੇਦਾਰ ਭੁਪਿੰਦਰ ਸਿੰਘ ਸੋਖਲ, ਡਾ. ਭਗਵੰਤ ਸਿੰਘ ਖਿਆਲਾ, ਪ੍ਰਧਾਨ ਸੁਖਚੈਨ ਸਿੰਘ ਬਰਾੜ, ਗਗਨਦੀਪ ਸਿੰਘ ਛੀਨਾ, ਗੁਰਮੱਖ ਸਿੰਘ ਕਲੇਰ, ਗੁਰਵਿੰਦਰ ਸਿੰਘ ਆੜਤੀ ਕੋਲੋਵਾਲ, ਦਿਲਬਾਗ ਸਿੰਘ ਖਿਆਲਾ, ਸਾਹਿਬ ਸਿੰਘ ਹਸਤਕੇ, ਸੁਰਜੀਤ ਸਿੰਘ ਰਾਮਪੁਰਾ, ਇੰਦਰਜੀਤ ਸਿੰਘ ਭਲਾ ਪਿੰਡ, ਸਰਵਣ ਸਿੰਘ ਮੱਖੀ ਆੜਤੀ, ਰੇਸ਼ਮ ਸਿੰਘ ਨੰਬਰਦਾਰ, ਹੈਪੀ ਨੰਬਰਦਾਰ ਮਾਦੋਕੇ ਆਦਿ ਹਾਜ਼ਰ ਸਨ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …