ਸੰਗਰੂਰ, 14 ਮਈ (ਜਗਸੀਰ ਲੌਂਗੋਵਾਲ) – ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਦੀ ਬਾਰਵ੍ਹੀਂ ਕਲਾਸ ਦਾ ਨਤੀਜ਼ਾ ਇਸ ਸਾਲ ਵੀ ਸ਼ਾਨਦਾਰ ਰਿਹਾ।ਸਕੂਲ ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ 95.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ, ਗੁਰਸ਼ੀ ਗਰਗ ਨੇ 95 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਅਤੇ ਤਰਨਵੀਰ ਕੌਰ ਨੇ 94.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ।ਦੀਪਾਂਸ਼ੂ ਗਰਗ ਨੇ 92.6, ਆਕਾਸ਼ਦੀਪ ਸਿੰਘ ਨੇ 88.4, ਖੁਸ਼ਪ੍ਰੀਤ ਕੌਰ ਨੇ 88.4, ਤੀਕਸ਼ਣ ਗਰਗ ਨੇ 88.2, ਹਰਪ੍ਰੀਤ ਕੌਰ ਨੇ 87.8, ਹੁਸ਼ਨਪ੍ਰੀਤ ਸਿੰਘ ਨੇ 87.8, ਪ੍ਰਭਦੀਪ ਕੌਰ ਨੇ 87.2, ਲਵਪ੍ਰੀਤ ਸਿੰਘ ਨੇ 86.8, ਹਰਮਨਪ੍ਰੀਤ ਕੌਰ ਨੇ 85.8, ਤਰਨਪ੍ਰੀਤ ਕੌਰ ਨੇ 84.8, ਕਮਲਦੀਪ ਕੌਰ ਨੇ 84.4, ਦੀਪਕ ਗੋਇਲ ਨੇ 84.2, ਖੁਸ਼ਪ੍ਰੀਤ ਕੌਰ ਨੇ 83.8, ਜਸ਼ਨੀਤ ਕੌਰ ਨੇ 83.4, ਮਾਨਵਦੀਪ ਸਿੰਘ ਨੇ 83.2, ਖੁਸ਼ੀ ਨੇ 83.2, ਜਸਪ੍ਰੀਤ ਕੌਰ ਨੇ 82.4, ਮਨਜੋਤ ਕੌਰ ਨੇ 81.6, ਮਿਰਨ ਕੌਰ ਨੇ, ਦ੍ਰਿਸ਼ਟੀ ਮਿੱਤਲ ਨੇ 81.2 ਅਤੇ ਗੁਰਜੋਤ ਸਿੰਘ ਨੇ 81.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਅਪਣਾ ਨਾਮ ਮੈਰਿਟ ਲਿਸਟ ਵਿੱਚ ਦਰਜ਼ ਕਰਵਾਇਆ ਹੈ।
ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ, ਚੇਅਰਮੈਨ ਮਹਿੰਦਰ ਸਿੰਘ ਦੁੱਲਟ ਅਤੇ ਸਕੂਲ ਦੇ ਸਾਰੇ ਸਟਾਫ ਨੇ ਸਮੁੱਚੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …