ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ)- ਪੰਜਾਬ ਕੈਮਿਸਟ ਐਸੋਸੀਏਸ਼ਨ ਦੀਆਂ ਸੰਪਨ ਹੋਈਆਂ ਚੋਣਾਂ ਵਿੱਚ ਅੰਮ੍ਰਿਤਸਰ ਦੇ ਸੁਰਿੰਦਰ ਦੁੱਗਲ ਨੂੰ ਸਰਬਸੰਮਤੀ
ਨਾਲ ਸੂਬਾ ਪ੍ਰਧਾਨ ਚੁਣਿਆ ਗਿਆ।ਜਦੋਂਕਿ ਸਕੱਤਰ ਦੇ ਅਹੁੱਦੇ ਲਈ ਫੈਸਲਾ ਵੋਟਿੰਗ ਰਾਹੀਂ ਲਿਆ ਗਿਆ।ਸੰਗਰੂਰ ਜਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਜ਼ਿੰਦਲ ਅਤੇ ਸਕੱਤਰ ਰਾਜੀਵ ਜੈਨ ਨੇ ਦੱਸਿਆ ਕਿ ਜੀ.ਐਸ ਚਾਵਲਾ ਸਕੱਤਰ ਦੇ ਅਹੁੱਦੇ ਲਈ ਉਮੀਦਵਾਰ ਸਨ ਅਤੇ ਉਹ ਚੋਣ ਜਿੱਤ ਗਏ।ਨਰੇਸ਼ ਜ਼ਿੰਦਲ ਅਤੇ ਰਾਜੀਵ ਜੈਨ ਨੇ ਕਿਹਾ ਕਿ ਪੰਜਾਬ ਕੈਮਿਸਟ ਐਸੋਸੀਏਸ਼ਨ ਕੈਮਿਸਟਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਸਮਰਪਿਤ ਰਹੇਗੀ।ਕਿਸੇ ਵੀ ਕੈਮਿਸਟ ਦੇ ਹਿੱਤਾਂ ਨੂੰ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਯੋਗੇਸ਼ ਚੋਪੜਾ, ਅਜੈਬ ਸੈਣੀ, ਦੀਪਕ ਮਿੱਤਲ, ਰਾਕੇਸ਼ ਧੂਰੀ, ਵਿਨੋਦ ਹੈਪੀ, ਸਤਿੰਦਰ ਕੁਮਾਰ ਸੋਨੀ, ਡਾ: ਰਾਮ ਲਾਲ, ਸਤੀਸ਼ ਸਿੰਗਲਾ, ਸ਼ਸ਼ੀ ਗੋਇਲ, ਕੌਰ ਸਿੰਘ ਢੀਂਡਸਾ, ਸਤਪਾਲ ਸ਼ਰਮਾ, ਦਵਿੰਦਰ ਵਸ਼ਿਸ਼ਟ, ਪਰਮਿੰਦਰ ਸਿੰਘ, ਅਨਿਲ ਕੁਮਾਰ, ਗੋਗੀ ਕੁਮਾਰ, ਫਕੀਰ ਚੰਦ, ਪ੍ਰਵੀਨ ਕੁਮਾਰ, ਮਨਸੂਰ ਆਲਮ, ਜਸਵੀਰ ਸਿੰਘ, ਗੁਰਚਰਨ ਸਿੰਘ, ਅਸ਼ੋਕ ਗੋਇਲ, ਤ੍ਰਿਲੋਕ ਕੁਮਾਰ, ਦੀਪਕ ਕਦਿਆਨ, ਪਵਨ ਜਿੰਦਲ, ਭੂਸ਼ਨ ਕਾਂਸਲ, ਸੁਭਾਸ਼ ਗੋਇਲ, ਰਜਨੀਸ਼ ਗੋਇਲ, ਵਿਨੋਦ ਨਿਕੂ, ਨਰੇਸ਼ ਕਾਕਾ, ਲਖਵਿੰਦਰ ਸਿੰਘ, ਡਾ: ਸੁਭਾਸ਼ ਗੁਪਤਾ, ਤਰਸੇਮ ਚੰਦ, ਡਾ: ਬਿੱਟੂ, ਜੀਵਨ ਕੁਮਾਰ, ਰਾਹੁਲ ਕੁਮਾਰ, ਅਸ਼ੋਕ ਕਾਲੜਾ, ਅਸ਼ੋਕ ਕੁਮਾਰ, ਡਾ. ਦਰਸ਼ਨ ਕੁਮਾਰ, ਰਾਜੀਵ ਕੁਮਾਰ, ਅਸ਼ੋਕ ਗਰਗ, ਸ਼ਿਵ ਜੈਨ ਆਦਿ ਹਾਜ਼ਰ ਸਨ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media