ਅੰਮ੍ਰਿਤਸਰ, 28 ਜਨਵਰੀ (ਸਾਜਨ) -ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਆਲ ਇੰਡੀਆ ਇੰਪਲਾਈਜ ਫੈਡਰੇਸ਼ਨ ਯੂਨੀਅਨ ਦੇ ਚੇਅਰਮੈਨ ਮਹੇਸ਼ ਅਟਵਾਲ, ਪ੍ਰਧਾਨ ਜੁਗਲ ਕਿਸ਼ੋਰ ਲਾਲੀ ਅਤੇ ਸਮੂਹ ਸਾਥੀਆਂ ਦੇ ਸਹਿਯੋਗ ਨਾਲ ਕੈਲੰਡਰ 2015 ਰੀਲੀਜ਼ ਕੀਤਾ ਗਿਆ।ਵਿਸ਼ੇਸ਼ ਤੋਰ ਤੇ ਕੋਂਸਲਰ ਅਮਨ ਐਰੀ, ਕੋਂਸਲਰ ਜਰਨੈਲ ਸਿੰਘ ਢੋਟ, ਲਵਿੰਦਰ ਬੰਟੀ ਨੇ ਪਹੁੰਚ ਕੇ ਹਾਜਰੀਆਂ ਭਰੀਆਂ।ਮਹੇਸ਼ ਅਟਵਾਲ ਅਤੇ ਜੁਗਲ ਕਿਸੋਰ ਲਾਲੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।ਇਸ ਮੌਕੇ ਜਨਰਲ ਸਕੱਤਰ ਗੁਰਦੀਪ ਸਿੰਘ, ਵਿਨੋਦ ਕੁਮਾਰ ਸੈਕਟਰੀ, ਵਿਸ਼ਾਲ ਗਿੱਲ,ਅਸ਼ੋਕ ਨਾਹਰ, ਦੀਪਕ ਸੱਭਰਵਾਲ, ਕਰਨ ਮਟੂ, ਰਵੀ, ਰੋਹਿਤ ਕਲਿਆਣੀ, ਲਵ, ਰਣਜੀਤ ਸਿੰਘ, ਗਿਰਧਾਰੀ ਲਾਲ, ਨੀਰਜ, ਲਖਬੀਰ ਸਿੰਘ, ਨਵਜੋਤ, ਰਮਨ ਕੁਮਾਰ, ਅਸ਼ੋਹ ਹੰਸ ਆਦਿ ਹਾਜਰ ਸਨ।ਇਸ ਮੌਕੇ ਤੇ ਲੰਗਰ ਅਤੁੱਟ ਵਰਤਾਇਆ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …