Sunday, December 22, 2024

ਸਰਬੱਤ ਦੇ ਭਲੇ ਲਈ ਵਿਰਾਸਤੀ ਪਿੰਡ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ

PPN300304
ਬਠਿੰਡਾ, 30 ਮਾਰਚ (ਜਸਵਿੰਦਰ ਸਿੰਘ ਜੱਸੀ)- ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਬਠਿੰਡਾ ਵਲੋਂ ਵਿਰਾਸਤੀ ਪਿੰਡ ਜੈਪਾਲਗੜ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਾਠ ਦਾ ਭੋਗ ਪਾਉਣ ਤੋਂ ਬਾਅਦ ਰਾਗੀ ਜੱਥਿਆਂ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ।ਇਸ ਸਮਾਗਮ ਵਿਚ ਕਲੱਬ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਗੁਰੂ ਕਾਂਸੀ ਸੱਭਿਆਚਾਰਕ ਇਤਿਹਾਸਕ ਵਿਚਾਰ ਕੇਂਦਰ ਦਾ ਵਿਸ਼ੇਸ਼ ਸਹਿਯੋਗ ਰਿਹਾ।ਇਸ ਮੌਕੇ ਹਰਵਿੰਦਰ ਸਿੰਘ ਖਾਲਸਾ,ਪਵਨ ਸ਼ਰਮਾ, ਸਰੂਪ ਚੰਦ ਪਰਿੰਦਾ, ਬਲਦੇਵ ਸਿੰਘ, ਗੁਰਅਵਤਾਰ ਸਿੰਘ ਗੋਗੀ, ਜਸਵੀਰ ਸਿੰਘ ਬਰਾੜ ਚੇਅਰਮੈਨ, ਚਮਕੌਰ ਮਾਨ, ਇੰਦਰਜੀਤ ਸਿੰਘ, ਬੀਬੀ ਸੁਰਜੀਤ ਕੌਰ, ਕਮਲਦੀਪ ਕੌਰ, ਕਰਤਾਰ ਸਿੰਘ ਜੌੜਾ, ਸੁਖਦੇਵ ਸਿੰਘ ਤੀ ਇਲਾਵਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸੇਵਾਦਾਰ ਵੀ ਹਾਜ਼ਰ ਸਨ। ਭੋਗ ਉਪਰੰਤ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

srb`q dy Bly leI ivrwsqI ipMf ivKy sRI AKMf pwT dy Bog pwey


biTMfw, 30 mwrc (jsivMdr isMG j`sI)-mwlvw hYrItyz Aqy s`iBAwcwrk PwaUˆfySn biTMfw vloˆ ivrwsqI ipMf jYpwlgV ivKy sRI gurU gMRQ swihb jI dy pwT dw Bog pwaux qoˆ bwAd rwgI j`iQAwˆ vloˆ gurbwxI dw kIrqn kIqw igAw[ies smwgm ivc kl`b dy smUh mYˆbrwˆ qoN ielwvw gurU kwˆsI s`iBAwcwrk ieiqhwsk ivcwr kyˆdr dw ivSyS sihXog irhw[ies mOky hrivMdr isMG Kwlsw,pvn Srmw, srUp cMd pirMdw, bldyv isMG, gurAvqwr isMG gogI, jsvIr isMG brwV cyArmYn, cmkOr mwn, ieMdrjIq isMG, bIbI surjIq kOr, kmldIp kOr, krqwr isMG jOVw, suKdyv isMG qoI ielwvw sRI suKmnI swihb syvw suswietI dy syvwdwr vI hwzr sn[ Bog auprMq sMgqwˆ nUM gurU kw lMgr Aq`ut vrqwieAw igAw[

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply