Friday, October 18, 2024

ਵਿਧਵਾ ਬੀਬੀਆਂ ਦੇ ਬੱਚਿਆਂ ਨੂੰ ਭਲਾਈ ਕੇਂਦਰ ਨੇ ਦਿੱਤੀਆਂ ਗਈਆਂ ਫ੍ਰੀ ਕਾਪੀਆਂ

ਹਰ ਬੱਚਾ ਪੜ ਲਿਖ ਕੇ ਉੱਚਆਂ ਬੁਲੰਦੀਆਂ ਤੇ ਪਹੁੰਚੇ- ਭਾਈ ਗੁਰਇਕਬਾਲ ਸਿੰਘ

PPN120408

ਅੰਮ੍ਰਿਤਸਰ, 12 ਅਪ੍ਰੈਲ (ਪ੍ਰੀਤਮ ਸਿੰਘ)– ਹਰ ਸਾਲ ਦੀ ਤਰਾਂ ਇਸ ਸਾਲ ਵੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਵੱਲੋਂ 1975 ਵਿਧਵਾ ਬੀਬੀਆਂ ਦੇ ਬੱਚਿਆਂ ਨੂੰ ਫ੍ਰੀ ਕਾਪੀਆਂ ਦਿੱਤੀਆਂ ਗਈਆਂ ਤਾਂ ਕਿ ਉਹ ਬੱਚੇ ਪੜ੍ਹ ਲਿਖ ਕੇ ਬੁਲੰਦੀਆਂ ਤੇ ਪਹੁੰਚ ਸਕਣ ਅਤੇ ਆਪਣੀ ਮਾਤਾ ਦਾ ਸਹਾਰਾ ਬਨਣ।ਇਸ ਸਬੰਧੀ ਕਰਵਾਏ  ਗਏ ਗੁਰਮਤਿ ਸਮਾਗਮ ਦੌਰਾਨ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਇਸ ਮੌਕੇ ਸਿੰਘ ਸਾਹਿਬ ਗਿ. ਜਸਵਿੰਦਰ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਆਪਣੇ ਕਰ ਕਮਲਾਂ ਨਾਲ ਕਾਪੀਆਂ ਵੰਡਣ ਦੀ ਸੇਵਾ ਨਿਭਾਈ।ਉਹਨਾਂ ਕਿਹਾ ਕਿ ਇਹ ਬੜੀ ਵੱਡੀ ਸੇਵਾ ਹੈ ਕਿ ਬੱਚਿਆਂ ਨੂੰ ਪੜਾਈ ਵਾਸਤੇ ਉਤਸ਼ਾਹਿਤ ਕਰਨਾ।ਜੇਕਰ ਵੇਖਿਆ ਜਾਵੇ ਹਰ ਬੱਚੇ ਨੂੰ 200 ਰੁ: ਦੀਆਂ ਕਾਪੀਆਂ ਵੀ ਜਾਣ ਤਾਂ 2000 ਬੱਚਿਆਂ ਲਈ ਤਕਰੀਬਨ ੪ ਲੱਖ ਰੁ: ਦੀਆਂ ਕਾਪੀਆਂ ਵੰਡੀਆਂ ਗਈਆਂ ਹਨ।ਇਹ ਸੇਵਾਵਾਂ ਸੰਗਤਾਂ ਦੇ ਸਹਿਯੋਗ ਨਾਲ ਹੀ ਹੋ ਰਹੀਆਂ ਹਨ ਅਤੇ ਗੁਰੂ ਮਹਾਰਾਜ ਭਾਈ ਸਾਹਿਬ ਦੇ ਸਿਰ ਤੇ ਹੱਥ ਰੱਖ ਕੇ ਇਹ ਸੇਵਾਵਾਂ ਲੈ ਰਹੇ ਹਨ।ਇਸ ਮੌਕੇ ਗੁਰਦੀਪ ਸਿੰਘ ਸਰਦਾਰ ਡੇਅਰੀ ਵਾਲਿਆਂ ਦੇ ਸਹਿਯੋਗ ਨਾਲ ਕੀਰਤਨ ਦਰਬਾਰ ਕਰਵਾਏ ਗਏ, ਜਿਸ ਵਿੱਚ ਭਾਈ ਗੁਰਇਕਬਾਲ ਸਿੰਘ, ਭਾਈ ਨਰਿੰਦਰ ਸਿੰਘ ਛੇਹਰਟਾ, ਭਾਈ ਤੇਜਪਾਲ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਬਿਕਰਮਜੀਤ ਸਿੰਘ, ਬੱਚੀ ਗੁਰਪ੍ਰੀਤ ਕੌਰ, ਸਹਿਜ਼ਪ੍ਰੀਤ ਕੌਰ ਅਤੇ ਸ਼ੌਭਾਪ੍ਰੀਤ ਸਿੰਘ ਨੇ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ।ਵਿਸ਼ੇਸ਼ ਤੌਰ ਤੇ ਸ. ਇੰਦਰਬੀਰ ਸਿੰਘ ਬੁਲਾਰੀਆ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਗੁਰਮੁੱਖ ਸਿੰਘ, ਡਾ. ਕਰਤਾਰ ਸਿੰਘ ਸੱਲੋ, ਭਾਈ ਗੁਰਚਰਨ ਸਿੰਘ ਚੰਨ, ਭਾਈ ਇੰਦਰਪਾਲ ਸਿੰਘ ਲਵਲੀ, ਨਰੇਸ਼, ਭਾਈ ਪ੍ਰਿਤਪਾਲ ਸਿੰਘ, ਭਾਈ ਅਮਰਜੀਤ ਸਿੰਘ ਸਿਲਕੀ ਤੇ ਭਾਈ ਗਿਆਨ ਸਿੰਘ ਨੇ ਸੰਗਤਾਂ ਦੇ ਦਰਸ਼ਨ ਕੀਤੇ।ਸਮਾਗਮ ਦੌਰਾਨ ਸਿੱਖੀ ਵਿੱਚ ਵਾਪਿਸ ਆਏ ਉਹਨਾਂ ਨੌਜਵਾਨਾ ਨੂੰ ਸਿਰੋਪਾ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਜਿੰਨਾਂ ਨੇ ਪਹਿਲਾਂ ਕੇਸ ਕਤਲ ਕਰਵਾਏ ਸਨ ਤੇ ਹੁਣ ਮੁੜ ਸਿੱਖੀ ਸਰੂਪ ਧਾਰਨ ਕੀਤਾ ਹੈ।

BlweI kyNdr v`loN ivDvw bIbIAW dy b`icAW nMU id`qIAW geIAW PRI kwpIAW

hr b`cw pV ilK ky au~cAW bulMdIAW qy phuMcy- BweI guriekbwl isMG

( Poto 1)

jsbIr isMG s`gU, AMimRqsr- hr swl dI qrW ies swl vI bIbI kOlW jI BlweI kyNdr dy muKI BweI guriekbwl isMG v`loN 1975 ivDvw bIbIAW dy b`icAW nMU PRI kwpIAW id`qIAW geIAW qW ik auh b`cy pVH ilK ky bulMdIAW qy phuMc skx Aqy AwpxI mwqw dw shwrw bnx[ies sbMDI krvwey  gey gurmiq smwgm dOrwn BweI guriekbwl isMG ny d`isAw ik ies mOky isMG swihb ig. jsivMdr isMG gRMQI sRI drbwr swihb ny Awpxy kr kmlW nwl kwpIAW vMfx dI syvw inBweI[auhnW ikhw ik ieh bVI v`fI syvw hY ik b`icAW nMU pVweI vwsqy auqSwihq krnw[jykr vyiKAw jwvy hr b`cy nMU 200 ru: dIAW kwpIAW vI jwx qW 2000 b`icAW leI qkrIbn 4 l`K ru: dIAW kwpIAW vMfIAW geIAW hn[ieh syvwvW sMgqW dy sihXog nwl hI ho rhIAW hn Aqy gurU mhwrwj BweI swihb dy isr qy h`Q r`K ky ieh syvwvW lY rhy hn[ies mOky gurdIp isMG srdwr fyArI vwilAW dy sihXog nwl kIrqn drbwr krvwey gey, ijs iv`c BweI guriekbwl isMG, BweI nirMdr isMG Cyhrtw, BweI qyjpwl isMG, BweI BuipMdr isMG, BweI ibkrmjIq isMG, b`cI gurpRIq kOr, sihzpRIq kOr Aqy SOBwpRIq isMG ny kIrqn dIAW hwzrIAW BrIAW[ivSyS qOr qy s. ieMdrbIr isMG bulwrIAw, BweI AMimRqpwl isMG, BweI gurmu`K isMG, fw. krqwr isMG s`lo, BweI gurcrn isMG cMn, BweI ieMdrpwl isMG lvlI, nryS, BweI ipRqpwl isMG, BweI AmrjIq isMG islkI qy BweI igAwn isMG ny sMgqW dy drSn kIqy[smwgm dOrwn is`KI iv`c vwips Awey auhnW nOjvwnw nMU isropw Aqy XwdgwrI icMn dy ky snmwinq kIqw ijMnW ny pihlW kys kql krvwey sn qy hux muV is`KI srUp Dwrn kIqw hY[

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply