Thursday, May 29, 2025
Breaking News

ਕਾਮਰੇਡ ਆਸਲ ਦੇ ਰੋਡ ਸ਼ੋਅ ਨੂੰ ਭਰਵਾਂ ਹੁੰਗਾਰਾ

PPN120424
ਅੰਮ੍ਰਿਤਸਰ, 12 ਅਪ੍ਰੈਲ  (ਪੰਜਾਬ ਪੋਸਟ ਬਿਊਰੋ)- ਸੀ.ਪੀ.ਆਈ ਤੇ ਸੀ.ਪੀ.ਐਮ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਸਾਂਝੇ ਉਮੀਦਵਾਰ ਕਾਮਰੇਡ ਅਮਰਜੀਤ ਸਿੰਘ ਆਸਲ ਦੇ ਹੱਕ ਵਿੱਚ ਵਿਧਾਨ ਸਭਾ ਪੂਰਬੀ ਦੇ ਇਲਾਕੇ ਬਟਾਲਾ ਰੋਡ ਵਿਖੇ ਰੋਡ ਸ਼ੋਅ ਕੱਢਿਆ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਵਰਕਰ ਤੇ ਸਮੱਰਥਕ ਸ਼ਾਮਲ ਹੋਏ ਤੇ ਲੋਕਾਂ ਵੱਲੋ ਭਰਵਾਂ ਹੁੰਗਾਰਾ ਮਿਲਿਆ। ਇਸ ਸਮੇ ਅਮਰਜੀਤ ਸਿੰਘ ਆਸਲ ਇੱਕ ਖੁੱਲੀ ਜਿਪਸੀ ਤੇ ਸਵਾਰ ਸਨ ਤੇ ਉਹਨਾਂ ਨੇ  ਲੋਕਾਂ ਨਾਲ ਕਈ ਥਾਂਵਾ ਤੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਬਹੁਤ ਸਾਰੇ ਲੋਕਾਂ ਨੇ ਬੁਰਜੂਆ ਸ਼੍ਰੇਣੀ ਤੋ ਤੰਗ ਆ ਕੇ ਇਸ ਵਾਰੀ ਖੱਬੀਆ ਪਾਰਟੀਆ ਦੇ ਉਮੀਦਵਾਰ ਨੂੰ ਵੋਟਾਂ ਪਾਉਣ ਦਾ ਅਹਿਦ ਲਿਆ। ਕਾਮਰੇਡ ਆਸਲ ਨੇ ਕਿਹਾ ਕਿ ਇਸ ਵੇਲੇ ਮਹਿੰਗਾਈ, ਭ੍ਰਿਸ਼ਟਾਚਾਰ ਤੇ ਬੇਰੁਜਗਾਰੀ ਨੇ ਲੋਕਾਂ ਦਾ ਨੱਕ ਵਿੱਚ ਦਮ ਕੀਤਾ ਹੋਇਆ ਹੈ ਤੇ ਦੂਸਰੇ ਪਾਸੇ ਹਾਕਮ ਧਿਰ ਨਸ਼ੀਲੇ ਪਦਾਰਥਾਂ ਦੀ ਵਰਤੋ ਕਰਕੇ ਨੌਜਵਾਨਾਂ ਨੂੰ ਨਸ਼ਈ ਬਣਾ ਰਹੀ ਹੈ। ਉਹਨਾਂ ਕਿਹਾ ਕਿ ਸਲੱਮ ਇਲਾਕਿਆ ਵਿੱਚ ਚੱਲਦੇ ਸਰਕਾਰੀ ਸਕੂਲ ਬੰਦ ਪਏ ਹਨ ਤੇ ਸਟਾਫ ਦੀ ਘਾਟ ਪਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਸਿਹਤ ਸਹੂਲਤਾਂ ਵੀ ਨਾਮਾਤਰ ਰਹਿ ਗਈਆ ਹਨ ਅਤੇ ਗਰੀਬ ਲੋਕ ਬਿਨਾਂ ਇਲਾਜ ਤੋ ਮਰ ਰਹੇ ਹਨ। ਇਸੇ ਤਰ੍ਵਾ 45 ਲੱਖ ਬੇਰੁਜਗਾਰ ਸੜਕਾਂ ਤੇ ਧੱਕੇ ਖਾ ਰਿਹਾ ਹੈ ਤੇ ਬਾਦਲ ਪਰਿਵਾਰ ਅਮੀਰ ਹੋਈ ਜਾ ਰਿਹਾ ਹੈ ਅਤੇ ਸੂਬਾ ਗਰੀਬ ਹੋਈ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਇਹ ਸਿਆਸੀ ਜੋਕਾਂ ਕੋਲੋ ਉਹ ਛੁਟਕਾਰਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਖੱਬੀਆ ਧਿਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨਾ ਪਵੇਗਾ। ਉਹਨਾਂ ਕਿਹਾ ਕਿ ਕੇਦਰ ਵਿੱਚ ਇਸ ਵਾਰੀ ਨਾ ਕਾਂਗਰਸ ਤੇ ਨਾ ਭਾਜਪਾ ਸਿਰਫ ਖੱਬੀਆ ਧਿਰਾਂ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਹੋਂਦ ਵਿੱਚ ਆਵੇਗੀ।ਚੋਣ ਇੰਚਾਰਜ ਕਾਮਰੇਡ ਬਲਦੇਵ ਸਿੰਘ ਵੇਰਕਾ ਨੇ ਦੱਸਿਆ ਕਿ ਉਹਨਾਂ ਨੇ ਬਟਾਲਾ ਰੋਡ ਤੋ ਰੋਡ ਸ਼ੋਅ ਸ਼ੁਰੂ ਕੀਤਾ ਸੀ ਜੋ ਕਿਰਸ਼ਨਾ ਨਗਰ, ਰਸੂਲ ਪੁਰ ਕੱਲਰ, ਮੋਹਕਮ ਪੂਰਾ ਹੁੰਦਾ ਹੋਇਆ ਵਾਪਸ ਬਟਾਲਾ ਰੋਡ ਤੇ ਪੁੱਜਾ। ਉਹਨਾਂ ਕਿਹਾ ਕਿ ਲੋਕਾਂ ਕੋਲੋ ਇਸ ਰੋਡ ਸ਼ੋਅ ਨੂੰ ਭਰਵਾਂ ਹੁੰਗਾਰਾ ਮਿਲਿਆ ਤੇ ਲੋਕਾਂ ਨੇ ਇੰਨਕਲਾਬੀ ਨਾਅਰੇ ਵੀ ਲਗਾਏ। ਉਹਨਾਂ ਦੱਸਿਆ ਕਿ ਇਸ ਸ਼ੋਅ ਵਿੱਚ ਉਹਨਾਂ ਤੋ ਇਲਾਵਾ ਕਾਮਰੇਡ ਸੰਜੇ ਸ਼ਰਮਾ, ਬੀਬੀ ਪ੍ਰਵੇਸ਼ ਰਾਣੀ ਸਾਬਕਾ ਕੌਸ਼ਲਰ, ਕਾਮਰੇਡ ਰਾਜਕੁਮਾਰ, ਪਵਨ ਕੁਮਾਰ ਮੋਹਕਮਪੁਰਾ, ਜਸਬੀਰ ਸਿੰਘ, ਜੈਮਲ ਸਿੰਘ, ਸ਼ਿੰਗਾਰਾ ਸਿੰਘ, ਰਾਮ ਉਜਾਗਰ, ਬ੍ਰਹਮਦੇਵ, ਜੋਗਿੰਦਰ ਲਾਲ, ਜਗਦੀਸ਼ ਲਾਲ, ਚੈਚਲ ਸਿੰਘ, ਲਖਵਿੰਦਰਪਾਲ ਸਿੰਘ, ਅਰਵਿੰਦ, ਦਲਜੀਤ ਸਿੰਘ, ਜਸਪਾਲ ਸਿੰਘ, ਸੁਰਜੀਤ ਸਿੰਘ, ਰਾਕੇਸ਼ ਹਾਂਡਾ ਤੇ ਸੀ.ਪੀ.ਐਮ ਦੇ ਜਿਲ੍ਹਾ ਸਕੱਤਰ ਕਾਮਰੇਡ ਅਮਰੀਕ ਸਿੰਘ ਨੇ ਸ਼ਮੂਲੀਅਤ ਕੀਤੀ।ਇਸੇ ਤਰ੍ਹਾ ਕਾਮਰੇਡ ਗੁਰਦੀਪ ਸਿੰਘ ਤੇ ਆਜਮ ਮਸੀਹ ਨੇ ਦੱਸਿਆ ਕਿ ਭਲਕੇ ੧੩ ਅਪ੍ਰੈਲ ਨੂੰ ਅਟਾਰੀ ਰੋਡ ਸਥਿਤ ਸਨ ਸਟਾਰ ਪੈਲੇਸ ਵਿਖੇ ਇੱਕ ਵਿਸ਼ਾਲ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਸੀ.ਪੀ.ਆਈ ਦੇ ਸੂਬਾ ਸਕੱਤਰ ਬੰਤ  ਬਰਾੜ ਤੇ ਕੌਮੀ ਕਾਰਜਕਰਨੀ ਕਮੇਟੀ ਦੇ ਮੈਂਬਰ ਕਾਮਰੇਡ ਹਰਭਜਨ ਸਿੰਘ ਸੰਬੋਧਨ ਕਰਨਗੇ ਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਸਮੱਰਥਕ ਸ਼ਾਮਲ ਹੋਣਗੇ।

kwmryf Awsl dy rof SoA ƒ BrvW huµgwrw

( Poto 2 )

 

AMimRqsr, 13 ApRYl (jsbIr isMG s`gU)- sI.pI.AweI qy sI.pI.AYm dy lok sBw hlkw AµimRqsr qo sWJy aumIdvwr kwmryf AmrjIq isµG Awsl dy h`k iv`c ivDwn sBw pUrbI dy ielwky btwlw rof ivKy rof SoA k`iFAw igAw ijs iv`c BwrI igxqI iv`c vrkr qy sm`rQk Swml hoey qy lokW v`lo BrvW huµgwrw imilAw[ ies smy AmrjIq isµG Awsl ie`k Ku`lI ijpsI qy svwr sn qy auhnW ny  lokW nwl keI QWvw qy Awpxy ivcwr sWJy kIqy qy bhuq swry lokW ny burjUAw SRyxI qo qµg Aw ky ies vwrI K`bIAw pwrtIAw dy aumIdvwr ƒ votW pwaux dw Aihd ilAw[ kwmryf Awsl ny ikhw ik ies vyly mihµgweI, iBRStwcwr qy byrujgwrI ny lokW dw n`k iv`c dm kIqw hoieAw hY qy dUsry pwsy hwkm iDr nSIly pdwrQW dI vrqo krky nOjvwnW ƒ nSeI bxw rhI hY[ auhnW ikhw ik sl`m ielwikAw iv`c c`ldy srkwrI skUl bµd pey hn qy stwP dI Gwt pweI jw rhI hY[ auhnW ikhw ik ishq shUlqW vI nwmwqr rih geIAw hn Aqy grIb lok ibnW ielwj qo mr rhy hn[ iesy qrÍw 45 l`K byrujgwr sVkW qy D`ky Kw irhw hY qy bwdl pirvwr AmIr hoeI jw irhw hY Aqy sUbw grIb hoeI jw irhw hY[ auhnW ikhw ik jykr ieh isAwsI jokW kolo auh Cutkwrw cwhuµdy hn qW auhnW ƒ K`bIAw iDrW ƒ votW pw ky kwmXwb krnw pvygw[ auhnW ikhw ik kydr iv`c ies vwrI nw kWgrs qy nw Bwjpw isrP K`bIAw iDrW dI AgvweI vwlI gTjoV srkwr hoNd iv`c AwvygI[cox ieµcwrj kwmryf bldyv isµG vyrkw ny d`isAw ik auhnW ny btwlw rof qo rof SoA SurU kIqw sI jo ikrSnw ngr, rsUl pur k`lr, mohkm pUrw huµdw hoieAw vwps btwlw rof qy pu`jw[ auhnW ikhw ik lokW kolo ies rof SoA ƒ BrvW huµgwrw imilAw qy lokW ny ieµnklwbI nwAry vI lgwey[ auhnW d`isAw ik ies SoA iv`c auhnW qo ielwvw kwmryf sµjy Srmw, bIbI pRvyS rwxI swbkw kOSlr, kwmryf rwjkumwr, pvn kumwr mohkmpurw, jsbIr isµG, jYml isµG, iSµgwrw isµG, rwm aujwgr, bRhmdyv, joigµdr lwl, jgdIS lwl, cYcl isµG, lKivµdrpwl isµG, Arivµd, dljIq isµG, jspwl isµG, surjIq isµG, rwkyS hWfw qy sI.pI.AYm dy ijlHw sk`qr kwmryf AmrIk isµG ny SmUlIAq kIqI[iesy qrHw kwmryf gurdIp isµG qy Awjm msIh ny d`isAw ik Blky 13 ApRYl ƒ AtwrI rof siQq sn stwr pYlys ivKy ie`k ivSwl mIitµg kIqI jwvygI ijs iv`c sI.pI.AweI dy sUbw sk`qr bµq  brwV qy kOmI kwrjkrnI kmytI dy mYNbr kwmryf hrBjn isµG sµboDn krngy qy v`fI igxqI iv`c pwrtI vrkr qy sm`rQk Swml hoxgy[

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …

Leave a Reply