Friday, November 22, 2024

ਜੇਤਲੀ ਬਨਣਗੇਂ ਅੰਮ੍ਰਿਤਸਰ ਵਿਕਾਸ ਰੱਥ ਦੇ ਸਾਰਥੀ – ਸ਼ਵੇਤ ਮਲਿਕ

PPN250407

ਅੰਮ੍ਰਿਤਸਰ, 25  ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਦੇ ਸਾਬਕਾ ਮੇਅਰ ਅਤੇ ਸ਼੍ਰੀ ਅਰੁਣ ਜੇਤਲੀ ਦੇ ਚੋਣ ਏਜੰਟ ਇੰਜੀਨੀਅਰ ਸ਼ਵੇਤ ਮਲਿਕ ਨੇ ਕਿਹਾ ਕਿ ਅੰਮ੍ਰਿਤਸਰ ਨਿਵਾਸੀਆਂ ਦੇ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਦੁਨੀਆਂ ਦੇ ਮਸ਼ਹੂਰ ਰਾਜਨੇਤਾ, ਭਾਵੀ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਰਕਾਰ ਚ ਬਣਨ ਵਾਲੇ ਪ੍ਰਭਾਵਸ਼ਾਲੀ ਮੰਤਰੀ ਤੇ ਭਾਜਪਾ ਦੀ ਨੀਤੀਆਂ ਦੇ ਚਾਣਕਅ ਸ਼੍ਰੀ ਅਰੁਣ ਜੇਤਲੀ ਆਉਣ ਵਾਲੇ ਸਮੇਂ ਚ ਅੰਮ੍ਰਿਤਸਰ ਨਿਵਾਸੀਆਂ ਦੀ ਬੁਲੰਦ ਆਵਾਜ ਲੋਕ ਸਭਾ ਚ ਚੁਕੱਣਗੇਂ। ਸ਼੍ਰੀ ਮਲਿਕ ਮੀਡੀਆ ਸੇਂਟਰ ਵਿਖੇ ਹੋਈ ਬੈਠਕ ਦੇ ਦੌਰਾਣ ਸੰਬੋਧਨ ਕਰ ਰਹੇ ਸੀ। ਸ਼੍ਰੀ ਮਲਿਕ ਨੇ ਕਿਹਾ ਕਿ ਕਾਂਗਰੇਸ ਦੇ ਲੰਬੇ ਸ਼ਾਸਨ ਚ ਚਰਮਰਾਏ ਵਿਕਾਸ, ਕਮਰ ਤੋੜ ਮੰਹਿਗਾਈ ਤੇ ਕੁਸ਼ਾਸਨ ਤਂੋ ਝੁਲਸ ਰਹੇ ਅੰਮ੍ਰਿਤਸਰ ਨਿਵਾਸੀਆਂ ਨੂੰ ਪਹਿਲੀ ਵਾਰ ਅਕਾਲੀ-ਭਾਜਪਾ ਦੇ ਸੱਤ ਸਾਲ ਦੇ ਕਾਰਜਕਾਲ ਚ ਸੈਕੜਾਂ ਕਰੋੜਾਂ ਦੇ ਹੋਏ ਵਿਕਾਸ ਕਾਰਜਾਂ ਦੀ ਠੰਡੀ ਹਵਾਵਾਂ ਮਿਲਿਆਂ ਜੋ ਕਿ ਆਉਣ ਵਾਲੇ ਸਮੇਂ ਚ ਸ਼੍ਰੀ ਅਰੁਣ ਜੇਤਲੀ ਦੀ ਨੁਮਾਇੰਦਰੀ ਹੇਠ ਵਿਕਾਸ ਦੀ ਹਨੇਰੀ ਦਾ ਰੂਪ ਲੈ ਲੈਣਗੀਆਂ। ਉਹ ਅੰਮ੍ਰਿਤਸਰ ਫਰਸਟ ਦੇ ਨਾਰੇ ਦੇ ਉਦੇਸ਼ ਨੂੰ ਪ੍ਰਾਪਤ ਕਰਦਿਆਂ ਸ਼੍ਰੀ ਅਰੁਣ ਜੇਤਲੀ ਦੇ ਜਰੀਏ ਅੰਮ੍ਰਿਤਸਰ ਵਿਕਾਸ ਅਤੇ ਸ਼ਾਨਦਾਰ ਇਨਫ੍ਰਾਸਟਕਚਰ ਦੀ ਦੁਨਿਆਂ ਚ ਸਭ ਤੋਂ ਖੂਬਸੂਰਤ ਸ਼ਹਿਰ ਦੀ ਸ਼ਰੇਣੀ ਚ ਹੋਵੇਗਾ। ਮਲਿਕ ਨੇ ਕਿਹਾ ਕਿ ਅਕਾਲੀ ਭਾਜਪਾ ਨੇ ਛੋਟੇ ਜਿਹੇ ਕਾਰਜਕਾਲ ਚ ਖਾਸ ਉਪਲਬਧੀਆਂ ਪ੍ਰਾਪਤ ਕੀਤੀਆਂ ਜਿਸ ਵਿੱਚ 400 ਕਰੋੜ ਦੀ ਲਾਗਤ ਨਾਲ ਚਾਰ ਕਿਲੋਮੀਟਰ ਲੰਬੀ ਐਲੀਵੇਟਿਡ ਰੋਡ, ਸ਼ਹਿਰ ਚ ਸੈਕੜਾਂ ਕਿਲੋਮੀਟਰ ਸੜਕਾਂ ਦਾ ਨਿਰਮਾਣ, ਗੋਲਬਾਗ, ਕੰਪਨੀਬਾਗ, ਸਕਤਰੀ ਬਾਗ ਸਮੇਤ ਸ਼ਹਿਰ ਦੇ ਸਾਰੇ ਪ੍ਰਮੁਖ ਪਾਰਕਾਂ ਅਤੇ ਚੌਕਾਂ ਦਾ ਸੌਂਦਰੀਕਰਣ, ਗੇਟ ਵੇ ਆਫ ਅੰਮ੍ਰਿਤਸਰ ਚ ਅੱਠ ਲੇਨ ਸੜਕਾਂ, ਸ਼ਾਨਦਾਰ ਲਾਇਟਿੰਗ, ਤਾਰਾਂ ਵਾਲਾ ਪੁਲ ਤੇ ਕਚਹਰੀ ਚੌਕ ਚ ਸ਼ਾਨਦਾਰ ਫਲਾਈਅੋਵਰ, ਸਿਟੀ ਬਸ ਸੇਵਾ, 500 ਕਰੋੜ ਦੀ ਲਾਗਤ ਨਾਲ ਚਲ ਰਹੇ ਘਰ-ਘਰ ਸੀਵਰੇਜ ਪੁਜਾਉਣ ਦੇ ਪ੍ਰਜੇਕਟ ਦੇ ਨਾਲ ਸ਼ਹਿਰ ਦੇ ਪ੍ਰਮੁਖ ਗੰਦੇ ਨਾਲਿਆਂ ਨੂੰ ਢਕਣ ਦਾ ਕੰਮ, ਕਰੋੜਾਂ ਦੀ ਲਾਗਤ ਅਤੇ ਵਾਰਡਾਂ ਚ ਗਲੀਆਂ, ਨਾਲੀਆਂ ਤੇ ਲਾਇਟਿੰਗ, ਵਾਟਰ ਸਪਲਾਈ ਪੁਜਾਉਣ ਦੇ ਕਾਰਜ ਪ੍ਰਗਤੀਹੀਨ ਹਨ। ਮਲਿਕ ਨੇ ਕਿਹਾ ਕਿ ਅੰਮ੍ਰਿਤਸਰ ਨਿਵਾਸੀ ਆਪਣੇ ਆਾਉਣ ਵਾਲੇ ਭਵਿੱਖ ਨੂੰ ਸਵਰਣਿਮ ਬਨਾਉਣ ਲਈ ਤੇ ਆਪਣੇ ਜੀਵਨ ਨੂੰ ਸਰਵਸੁਵਿਧਾ ਸੰਪਨ ਕਰਣ ਲਈ 30 ਅਪਰੈਲ ਨੂੰ ਕਮਲ ਦੇ ਫੁੱਲ ਦਾ ਬਟਨ ਦਬਾਕੇ ਸਾਫ ਵਿਅਕਤੀਗਤ ਤੇ ਈਮਾਨਦਾਰ ਛਵੀ ਦੇ ਉੱਚ ਸਿਖਿਆ ਪ੍ਰਾਪਤ ਸ਼੍ਰੀ ਅਰੁਣ ਜੇਤਲੀ ਨੂੰ ਭਾਰੀ ਮਤਾਂ ਨਾਲ ਜਿੱਤ ਦਵਾਉ। ਇਸ ਮੌਕੇ ਤੇ ਆਈਟੀ ਸੈਲ ਭਾਜਪਾ ਦੇ ਗੁਰਿੰਦਰ ਸੰਧੂ,ਰਮੇਸ਼ ਕੁਮਾਰ, ਉਜਵਲ ਵਰਮਾ, ਜਿਲਾ ਭਾਜਯੁਮਂ ਦੇ ਸਾਬਕਾ ਪ੍ਰਧਾਨ ਸੰਜੇ ਸ਼ਰਮਾ, ਭੁਪਿੰਦਰ ਸੱਗੂ, ਪ੍ਰਦੇਸ਼ ਮੀਡੀਆ ਪ੍ਰਭਾਰੀ ਜਨਾਰਧਨ ਸ਼ਰਮਾ, ਜਿਲਾ ਸਹਰ ਮੀਡੀਆ ਪ੍ਰਭਾਰੀ ਸੰਜੇ ਕੁੰਦਰਾ ਮੌਜੂਦ ਸੀ।

AµimRqsr, 25 ApRYl (jsbIr isMG s`gU)- AµimRqsr dy swbkw myAr Aqy SRI Arux jyqlI dy cox eyjµt ieµjInIAr Svyq milk ny ikhw ik AµimRqsr invwsIAW dy leI KuSiksmqI dI g`l hY ik dunIAW dy mShUr rwjnyqw, BwvI pRDwnmµqrI SRI nryNdr modI dI srkwr c bxn vwly pRBwvSwlI mµqrI qy Bwjpw dI nIqIAW dy cwxkA SRI Arux jyqlI Awaux vwly smyN c AµimRqsr invwsIAW dI bulµd Awvwj lok sBw c cuk`xgyN[ SRI milk mIfIAw syNtr ivKy hoeI bYTk dy dOrwx sµboDn kr rhy sI[ SRI milk ny ikhw ik kWgrys dy lµby Swsn c crmrwey ivkws, kmr qoV mµihgweI qy kuSwsn qNo Juls rhy AµimRqsr invwsIAW ƒ pihlI vwr AkwlI-Bwjpw dy s`q swl dy kwrjkwl c sYkVW kroVW dy hoey ivkws kwrjW dI TµfI hvwvW imilAW jo ik Awaux vwly smyN c SRI Arux jyqlI dI numwieµdrI hyT ivkws dI hnyrI dw rUp lY lYxgIAW[ auh AµimRqsr Prst dy nwry dy audyS ƒ pRwpq kridAW SRI Arux jyqlI dy jrIey AµimRqsr ivkws Aqy Swndwr ienPRwstkcr dI duinAW c sbqNo KUbsUrq Sihr dI SryxI c hovygw[ milk ny ikhw ik AkwlI Bwjpw ny Coty ijhy kwrjkwl c Kws auplbDIAW pRwpq kIqIAW ijs iv`c 400 kroV dI lwgq nwl cwr iklomItr lµbI AYlIvyitf rof, Sihr c sYkVW iklomItr sVkW dw inrmwx, golbwg, kµpnIbwg, skqrI bwg smyq Sihr dy swry pRmuK pwrkW Aqy cOkW dw sONdrIkrx, gyt vy AwP AµimRqsr c A`T lyn sVkW, Swndwr lwieitµg, qwrW vwlw pul qy kchrI cOk c Swndwr PlweIAovr, istI bs syvw, 500 kroV dI lwgq nwl cl rhy Gr-Gr sIvryj pujwaux dy pRjykt dy nwl Sihr dy pRmuK gµdy nwilAW ƒ Fkx dw kµm, kroVW dI lwgq Aqy vwrfW c glIAW, nwlIAW qy lwieitµg, vwtr splweI pujwaux dy kwrj pRgqIhIn hn[ milk ny ikhw ik AµimRqsr invwsI Awpxy Awwaux vwly Biv`K ƒ svrixm bnwaux leI qy Awpxy jIvn ƒ srvsuivDw sµpn krx leI 30 AprYl ƒ kml dy Pu`l dw btn dbwky swP ivAkqIgq qy eImwndwr CvI dy au~c isiKAw pRwpq SRI Arux jyqlI ƒ BwrI mqW nwl ij`q dvwau[ ies mOky qy AweItI sYl Bwjpw dy guirµdr sµDU,rmyS kumwr, aujvl vrmw, ijlw BwjXumN dy swbkw pRDwn sµjy Srmw, Buipµdr s`gU, pRdyS mIfIAw pRBwrI jnwrDn Srmw, ijlw shr mIfIAw pRBwrI sµjy kuµdrw mOjUd sI[

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply