
ਬਟਾਲਾ, 22 ਮਈ (ਬਰਨਾਲ) – ਪੰਜਾਬ ਭਰ ਦੇ ਸਕੂਲਾਂ ਵਿਚ 22 ਮਈ ਨੂੰ ਬਾਇਉ ਡਾਇਵਰਸਿਟੀ ਡੇ ਮਨਾਇਆ ਗਿਆ । ਇਸੇ ਹੀ ਤਰਜ ਤੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਜਿਲਾ ਗੁਰਦਾਸਪੁਰ ਵਿਖੇ ਫਲਦਾਰ ਬੂਟੇ ਲਗਾਏ । ਪ੍ਰਿੰਸੀਪਲ ਭਾਂਰਤ ਭੂਸਨ ,ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ ਤੇ ਸਕੂਲ ਦੇ ਵਿਦਿਆਰਥੀਆਂ ਨੇ ਬੂਟੇ ਲਗਾਕੇ ਹਰਿਆ ਭਰਿਆ ਪੰਜਾਬ ਬਣਾਊਣ ਦਾ ਸੰਦੇਸ ਦਿਤਾ ।
Punjab Post Daily Online Newspaper & Print Media