ਫਾਜਿਲਕਾ , 27 ਜੂਨ(ਵਿਨੀਤ ਅਰੋੜਾ) : ਦੇਸ਼ ਦੀ ਸੁਖ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹੋਏ ਅੱਜ ਕੁੰਮਿਆਰ ਪ੍ਰਜਾਪਤ ਪੰੰਚਾਇਤ ਦੀ ਰੇਹੜਾ ਯੂਨੀਅਨ ਕਮੇਟੀ ਦੁਆਰਾ ਅੱਜ ਵਿਸ਼ਾਲ ਲੰਗਰ ਲਗਾਇਆ ਗਿਆ । ਇਸ ਮੌਕੇ ਉੱਤੇ ਰੇਹੜਾ ਯੂਨੀਅਨ ਦੇ ਚੇਅਰਮੈਨ ਦੌਲਤ ਰਾਮ ਭੋੜੀਵਾਲ , ਪ੍ਰਧਾਨ ਰਤਨ ਲਾਲ ਲੋਹਖਾੜੀਆ , ਖ਼ਜ਼ਾਨਚੀ ਓਮ ਪ੍ਰਕਾਸ਼ ਲੁਹਾਨੀਵਾਲ , ਸਕੱਤਰ ਲਾਲਾ ਰਾਮ , ਅਮੇਨਿਆ , ਓਮ ਪ੍ਰਕਾਸ਼ ਮਹਰੋਰਿਆ , ਉਪ ਪ੍ਰਧਾਨ ਰੋਸ਼ਨ ਲਾਲ ਕਾਂਟੀਵਾਲ , ਸ਼ਾਮ ਲਾਲ , ਸੋਹਨ ਲਾਲ , ਮੱਖਣ ਰਾਮ ਸਮੇਤ ਹੋਰ ਮੈਬਰਾਂ ਨੇ ਭੰਡਾਰੇ ਦੀ ਸੇਵਾ ਨਿਭਾਈ ।
Check Also
ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ
ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …