Sunday, December 22, 2024

ਅਕਾਲੀ ਵਰਕਰਾ — ਪ੍ਰਤਾਪ ਸਿੰਘ ਬਾਜਵਾ ਦਾ ਪੁਤਲਾ ਫੂੱਕਿਆ

22011409

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਵਾਰਡ ਨੰ. 62 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੋ—ਸਲਰ ਓ.ਪੀ. ਗੱਬਰ ਦੀ ਅਗਵਾਈ ‘ਚ ਅਕਾਲੀ ਵਰਕਰਾ— ਵਲੋਂ ਛੇਹਰਟਾ ਚੋ—ਕ ਵਿੱਖੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਕਾ—ਗਰਸ ਸ. ਪ੍ਰਤਾਪ ਸਿੰਘ ਬਾਜਵਾ ਦਾ ਪਿੱਟ ਸਿਆਪਾ ਕਰਕੇ ਪੁਤਲਾ ਫੂੱਕਿਆ ਗਿਆ । ਇਸ ਮੌਕੇ ਅਕਾਲੀ ਵਰਕਰਾਂ ਨੇ ਹੱਥਾਂ ਵਿੱਚ ਤਖ਼ਤੀਆ— ਫੱੜ ਕੇ ਬਾਜਵਾ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ । ਇਕੱਠ ਨੂੰ ਸੰਬੋਧਨ ਕਰਦਿਆਂ ਕੌਂਸਲਰ ਗੱਬਰ ਨੇ ਕਿਹਾ ਕਿ ਕਾ—ਗਰਸੀ ਪੰਜਾਬ ਵਿੱਚ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਵੱਧ ਰਹੀ ਲੋਕਪ੍ਰਿਅਤਾ ਨੂੰ ਦੇਖ ਬੌਖਲਾ ਕੇ ਸ. ਬਿਕਰਮ ਸਿੰਘ ਮਜੀਠੀਆ ‘ਤੇ ਝੂੱਠੀਆ— ਤੋਹਮਤਾ— ਲਾ ਰਹੇ ਹਨ । ਉਨਾਂ ਕਿਹਾ ਕਿ ਕਾਂਘਰਸੀ ਆਪਣੀ ਕਝੀਆਂ ਹਰਕਤਾਂ ਵਿੱਚ ਕਦੇ ਕਾਮਯਾਬ ਨਹੀ ਹੋਣਗੇ।ਇਸ ਪ੍ਰਦਰਸ਼ਨ ਵਿੱਚ ਅਕਾਲੀ ਜਥਾ ਸ਼ਹਿਰੀ ਦੇ ਮੀਤ ਪ੍ਰਧਾਨ ਜਥੇ. ਜਗਤਾਰ ਸਿੰਘ ਮਾਨ, ਸੈਕਟਰੀ ਬਲਦੇਵ ਸਿੰਘ ਬੱਬੂ, ਅਕਾਲੀ ਜਥਾ ਸ਼ਹਿਰੀ ਦੇ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵਿਕੀ ਚੀਦਾ, ਕੋ—ਸਲਰ ਦਿਲਬਾਗ ਸਿੰਘ, ਹਰਪਾਲ ਸਿੰਘ ਰੰਧਾਵਾ, ਸਾਹਿਬ ਸਿੰਘ ਘਰਿੰਡੀ, ਮੈਡਮ ਬਲਵਿੰਦਰ ਕੌਰ ਸੰਧੂ, ਰਣਜੀਤ ਸਿੰਘ ਪਨੂੰ, ਸੁਧੀਰ ਕੁਮਾਰ ਯੂ.ਏ.ਈ., ਅਮਰੀਕ ਸਿੰਘ ਗਿੱਲ, ਮਨਜੀਤ ਸਿੰਘ ਚੋਗਾ—ਵਾ, ਸੁਖਵਿੰਦਰ ਸਿੰਘ, ਟਾਹਿਲ ਸਿੰਘ, ਬਾਬਾ ਸ਼ਾਮ ਸਿੰਘ, ਜਸਬੀਰ ਸਿੰਘ ਬੋਪਾਰਾਏ, ਪ੍ਰਧਾਨ ਅਮਰੀਕ ਸਿੰਘ ਗੁਮਾਨਪੁਰਾ, ਬੰਟੀ ਪੰਡਿਤ, ਸਾਬਕਾ ਡਿਪਟੀ ਮੇਅਰ ਕਸ਼ਮੀਰ ਸਿੰਘ ਵਡਾਲੀ, ਜਥੇ. ਬਾਬਾ ਸਤਨਾਮ ਸਿੰਘ, ਦਿਲਬਾਗ ਸਿੰਘ ਚੋਧਰੀ, ਦਲਬੀਰ ਕੌਰ, ਬਲਵਿੰਦਰ ਸਿੰਘ ਮਿਸਰਾ ਮਨਪ੍ਰੀਤ ਸਿੰਘ ਮਨੂੰ, ਗੁਰਮੁੱਖ ਸਿੰਘ ਬਿੱਟੂ, ਹਰਵਿੰਦਰ ਸਿੰਘ ਬਿੱਟੂ ਆਦਿ ਮੌਜੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply