Monday, October 12, 2026

ਫੀਮੇਲ ਭਰੂਣ ਹੱਤਿਆ ਬਾਰੇ ਸਫਲ ਸੈਮੀਨਾਰ `ਤੇ ਲਾਇਨ ਗੁਰਵਿੰਦਰ ਕੌਰ ਚਾਵਲਾ ਨੂੰ ਦਿੱਤੀ ਵਧਾਈ

PPN2109201715ਜਲੰਧਰ, 21 ਸਤੰਬਰ (ਪੰਜਾਬ ਪੋਸਟ- ਜਗਮੋਹਨ ਸਿੰਘ ਦੂਆ) ਸਥਾਨਕ ਲਾਜਪਤ ਨਗਰ ਸਥਿਤ ਲਾਇਨਜ਼ ਭਵਨ ਵਿਖੇ ਕੈਬਨਿਟ ਮੀਟਿੰਗ ਉਪਰੰਤ ਫੰਕਸ਼ਨ ਚੇਅਰਪਰਸਨ ਲਾਇਨ ਗੁਰਵਿੰਦਰ ਕੌਰ ਚਾਵਲਾ ਵਲੋਂ ਫੀਮੇਲ ਭਰੂਣ ਹੱਤਿਆ ਬਾਰੇ ਕਰਵਾਏ ਗਏ ਸਫਲ ਸੈਮੀਨਾਰ `ਤੇ ਉਨਾਂ ਨੂੰ ਵਧਾਈ ਦਿੰਦੇ ਹੋਏ ਲਾਇਨ ਐਸ.ਐਸ ਸਮਰਾ, ਨਾਲ ਹਨ ਲਾਇਨ ਸੁਖਵਿੰਦਰ ਸਿੰਘ ਨਰੂਲਾ ਤੇ ਲਾਇਨ ਬਲਜੀਤ ਸਿੰਘ ਜੰਮੂ, ਜਸਬੀਰ ਸਿੰਘ ਸੱਗੂ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply