ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਮ.ਸੀ.ਏ. ਅਤੇ ਬੀ.ਟੈਕ. (ਸੀ.ਐਸ.ਈ) ਬੈਚ 2018 ਦੇ ਦੋ ਵਿਦਿਆਰਥੀ 6.91 ਅਤੇ 6.33 ਲੱਖ ਪ੍ਰਤੀ ਸਾਲ ਪੈਕੇਜ ਦੇ ਨਾਲ ਫਲੈਗਸ਼ਿਪ ਪ੍ਰੋਗਰਾਮ ਪ੍ਰੋਗਰਾਮ ਕੋਡ-ਵੀਟਾ ਸੀਜ਼ਨ 6 ਦੇ ਤਹਿਤ ਟਾਟਾ ਕੰਸਲਟੈਂਸੀ ਸਰਵਿਸਜ਼ (ਟੀ.ਸੀ.ਐਸ.) ਚੁਣੇ ਗਏ ਹਨ। ਡਾ. ਹਰਦੀਪ ਸਿੰਘ, ਪ੍ਰੋਫੈਸਰ ਇੰਚਾਰਜ ਪਲੇਸਮੈਂਟ ਨੇ ਕਿਹਾ ਕਿ ਉਨ੍ਹਾਂ ਨੂੰ ਗ੍ਰੇਡ ਵਿਚ ਸਿਸਟਮ ਇੰਜੀਨੀਅਰ ਪੋਸਟ ਕਲਾਸ ਵਨ ਲਈ ਚੁਣਿਆ ਗਿਆ ਹੈ।ਇਸ ਤੋਂ ਪਹਿਲਾਂ ਵੀ ਬੈਚ 2018 ‘ਚ ਕੰਪਨੀ ਵੱਲੋਂ ਐਮ.ਸੀ.ਏ ਅਤੇ ਬੀ.ਟੈਕ. ਦੇ 224 ਵਿਦਿਆਰਥੀਆਂ ਦੀ ਚੋਣ ਕੈਂਪਸ ਪਲੇਸਮੈਂਟ ਦੇ ਰਾਹੀਂ ਹੋ ਚੁੱਕੀ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media