ਬਠਿੰਡਾ, 8 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੇ ਨੇੜਲੇ ਪਿੰਡ ਗੁਰੂਸਰ ਦੇ ਕਿਸਾਨ ਭਰਾ ਗੁਰਜੰਟ ਸਿੰਘ ਅਤੇ ਭੈਣ
ਜਸਵਿੰਦਰ ਕੌਰ 60 ਗੋਡਿਆਂ ਦੀ ਸਮੱਸਿਆ ਤੋਂ ਜੂਝ ਰਿਹਾ ਨੂੰ ਉਸ ਸਮੇਂ ਅਰਾਮ ਮਿਲਿਆ ਜਦਕਿ ਜਦ ਉਨ੍ਹਾਂ ਨੇ ਡਾ. ਮੋਹਿਤ ਗੁਪਤਾ ਨੂੰ ਆਪਣੀ ਸਮੱਸਿਆ ਦੱਸੀ ਤਾਂ ਡਾ: ਨੇ ਦੱਸਿਆ ਕਿ ਗੋਡਿਆਂ ਵਿੱਚ ਅਰਥਰਾਇਟਿਸ ਹੋਣ ਦੇ ਕਾਰਨ ਵਿਕਲਾਂਗਤਾ ਦੀ ਹਾਲਤ ਆ ਗਈ ਸੀ। ਉਨ੍ਹਾਂ ਅਜਿਹੀ ਹਾਲਤ ਵਿੱਚ ਨਵੀ ਰਿਪਲੇਸਮੈਂਟ ਯਾਨੀ ਕਿ ਗੋਡਿਆਂ ਦਾ ਬਦਲਣਾ ਹੀ ਇੱਕ ਵਿਕਲਪ ਰਹਿ ਗਿਆ ਸੀ। ਡਾ. ਮੋਹਿਤ ਗੁਪਤਾ ਨੇ ਦੱਸਿਆ ਕਿ ਗਠੀਆਂ ਦੇ ਚੱਲਦੇ ਲਗਾਤਾਰ ਦਰਦ ਦੇ ਨਾਲ ਜਾਮ ਹੁੰਦੇ ਗੋਡਿਆਂ ਦੇ ਲਈ ਦਵਾਈ ਦਾ ਅਸਰ ਨਹੀਂ ਹੁੰਦਾ।ਪੀੜਿਤਾਂ ਦਾ ਆਪਰੇਸ਼ਨ ਕੀਤਾ ਗਿਆ। ਹੁਣ ਦੋਨੋਂ ਚੱਲਣ-ਫਿਰਨ ਵਿੱਚ ਸਮਰੱਥ ਹਨ, ਆਪਣੇ ਘਰੇਲੂ ਕੰਮਾਂ ਕਰ ਪਾ ਰਹੇ ਸਨ, ਪਰ ਹੁਣ ਉਹ ਬਿਲਕੁਲ ਤੰਦੁਰੁਸਤ ਹੈ।ਹੁਣ ਉਹ ਚੌਕੜੀ ਮਾਰ ਕੇ ਬੈਠਣਾ ਅਤੇ ਘਰ ਦੇ ਕੰਮ ਕਰਨ ਵਰਗੀਆਂ ਕਿਰਿਆਵਾਂ ਵੀ ਸੌਖਿਆਂ ਕਰ ਰਹੇ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media