
ਅੰਮ੍ਰਿਤਸਰ, 19 ਅਗਸਤ (ਸਾਜਨ/ਸੁਖਬੀਰ) – ਭਾਈ ਬਾਲਾ ਜੀ ਮਰਦਾਨਾ ਜੀ ਫ੍ਰੀ ਸਿਲਾਈ ਸੈਂਟਰ ਦੇ ਚੇਅਰਮੈਨ ਮਾਸਟਰ ਸੁਰਿੰਦਰਪਾਲ ਮਹਿੰਦਰੂ ਦੀ ਅਗਵਾਈ ਵਿੱਚ ਹਰ ਸਾਲ ਦੀ ਤਰਾਂ ਜਨਮ ਅਸ਼ਟਮੀ ਦੇ ਸ਼ੁੱਭ ਅਵਸਰ ‘ਤੇ ਖੀਰ ਪੂੜਿਆਂ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਸੇਵਾ ਕਰਦੇ ਹੋਏ ਰਨਜੀਤ ਸਿੰਘ, ਉਮਕਾਰ ਸਿੰਘ, ਮਨਿੰਦਰ ਸਿੰਘ, ਹਰਜਿੰਦਰ ਸਿੰਘ, ਜਗਦੀਸ਼ ਰਾਜ ਅਤੇ ਹੋਰ।
Punjab Post Daily Online Newspaper & Print Media