ਲੌਂਗੋਵਾਲ, 21 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਾਵਰਕਾਮ ਸਬ ਡਵੀਜ਼ਨ ਦਫ਼ਤਰ ਲੌਂਗੋਵਾਲ ਦੇ ਐਸ.ਡੀ.ਓ ਸਭਾਸ ਚੰਦਰ
ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਸਬਾ ਵਾਸੀਆਂ ਨੂੰ ਨਿਰਵਿਘਨ ਸਪਲਾਈ ਦੇਣ ਲਈ ਚੱਲ ਰਹੇ ਸੁਧਾਰ ਦੇ ਕੰਮ ਲਈ ਲੌਂਗੋਵਾਲ ਦੇ ਵੱਖ-ਵੱਖ ਇਲਾਕਿਆਂ `ਚ ਸਵੇਰੇ 10:00 ਵਜੇ ਤੋਂ ਸ਼ਾਮ 4:00 ਤੱਕ ਜਿਸ 22-04-19 ਨੂੰ ਬੱਸ ਸਟੈਡ ਰੋਡ, ਤਹਿਸੀ, ਪੁਲਿਸ ਸਟੇਸ਼ਨ, ਗੋਵਿੰਦ ਵਿਹਾਰ ਕਲੋਨੀ, ਸਲਾਇਟ ਰੋਡ ਅਤੇ ਸਿੱਧ ਸਮਾਧਾਂ ਰੋਡ, 23-04-19 ਨੂੰ ਸੁਨਾਮੀ ਪੱਤੀ, ਝਾੜੂ ਪੱਤੀ, ਵਡਿਆਣੀ ਪੱਤੀ, ਰੰਧਾਵਾ ਪੱਤੀ, ਪੋਸਟ ਆਫਿਸ ਅਤੇ ਅੰਦਰਲੇ ਖੂਹ ਅਤੇ 24-04-19 ਨੂੰ ਬੱਸ ਸਟੈਡ ਰੋਡ, ਤਹਿਸੀਲ, ਪੁਲਿਸ ਸਟੇਸਨ, ਗੋਵਿੰਦ ਵਿਹਾਰ ਕਲੋਨੀ, ਸਲਾਇਟ ਰੋਡ ਅਤੇ ਸਿੱਧ ਸਮਾਧਾਂ ਰੋਡ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media