ਭੀਖੀ, 10 ਅਕਤੂਬਰ (ਪੰਜਾਬ ਪੋਸਟ- ਕਮਲ ਕਾਂਤ) – ਸਥਾਨਕ ਕਸਬੇ ਦੇ ਸ਼੍ਰੀ ਰਾਮ ਨਾਟਕ ਕਲੱਬ ਵਲੋਂ ਦੁਸਹਿਰੇ ਦਾ ਤਿਉਹਾਰ ਸਥਾਨਕ ਖੇਡ ਮੈਦਾਨ `ਚ
ਧੂਮਧਾਮ ਨਾਲ ਮਨਾਇਆ ਗਿਆ।ਮੁੱਖ ਮਹਿਮਾਨ ਵਜੋਂ ਸ਼਼ੋ੍ਰਮਣੀ ਅਕਾਲੀ ਦਲ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ਪੁੱਜੇ।ਲੋਕ ਗਾਇਕਾ ਰਿੰਪੀ ਗਰੇਵਾਲ ਨੇ ਸਭਿਆਚਾਰਕ ਗੀਤ ਪੇਸ਼ ਕਰ ਕੇ ਦਰਸ਼ਕਾਂ ਤੋਂ ਵਾਹ ਵਾਹ ਖੱਟੀ।ਕਲੱਬ ਵੱਲੋਂ ਰਾਵਣ ਦਾ ਪੁਤਲਾ ਨਵਂ ਤਰੀਕੇ ਨਾਲ ਬਣਾਇਆ ਗਿਆ ਸੀ।
ਕਲੱਬ ਦੇ ਰਾਮ ਕੁਮਾਰ ਸਿੰਗਲਾ, ਧਰਮਵੀਰ ਮਿੰਟਾ, ਹਰਬੰਸ ਲਾਲ ਬਾਂਸਲ, ਰਜਿੰਦਰ ਮਿੱਤਲ, ਅਨਿਲ ਕੁਮਾਰ, ਮੰਗਤ ਕੁਮਾਰ ਮੰਗੂ, ਕੌਂਸਲਰ ਸੁਖਦੀਪ ਸਿੰਘ, ਬਲਵਿੰਦਰ ਸ਼ਰਮਾ, ਭੀਮ ਸੈਨ ਬਾਂਸਲ, ਮੱਖਣ ਹਾਜ਼ੀ, ਹਰਦੀਪ ਸਿੰਘ ਨੰਬਰਦਾਰ, ਸੀਰਾ ਸਿੰਘ ਕੋਟੜਾ, ਨੀਟਾ ਜੋਸ਼ੀ, ਸੰਦੀਪ ਕੁਮਾਰ, ਸੋਨੂੰ ਕੁਮਾਰ, ਭਾਰਤ ਜਿੰਦਲ ਲੱਡੂ, ਨਿੰਦੀ ਸ਼ਰਮਾ, ਦੀਪੂ ਕੁਮਾਰ, ਸ਼ੀਸ਼ਪਾਲ ਸ਼ਰਮਾ, ਪੱਪੀ, ਕੇਵਲ ਸ਼ਾਰਦਾ ਆਦਿ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media