ਕਪੂਰਥਲਾ, 29 ਫਰਵਰੀ (ਪੰਜਾਬ ਪੋਸਟ ਬਿਊਰੋ) – ਚੰਡੀਗੜ ਵਿਖੇ 22 ਫਰਵਰੀ ਨੂੰ ਵਾਪਰੇ ਅਗਨੀਕਾਂਡ ਵਿੱਚ ਮਾਰੀ ਗਈ ਰਿਆ ਅਰੋੜਾ ਪੁੱਤਰੀ ਸਵ. ਸੰਦੀਪ ਕੁਮਾਰ ਨਮਿਤ ਰਸਮ ਕਿਰਿਆ ਅੱਜ 1 ਮਾਰਚ ਨੂੰ ਬਾਅਦ ਦੁਪਹਿਰ 1.00 ਤੋਂ 2.00 ਵਜੇ ਤੱਕ ਮੰਡੀ ਜੰਜ ਘਰ ਕਪੂਰਥਲਾ ਵਿਖੇ ਹੋਵੇਗੀ।ਜਿਸ ਦੌਰਾਨ ਵੱਖ-ਵੱਖ ਸ਼ਖੀਸ਼ਅਤਾਂ, ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਵਲੋਂ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media