Monday, October 12, 2026

ਕੇਂਦਰੀ ਵਾਲਮੀਕਿ ਮੰਦਰ ਦੀ ਉਸਾਰੀ ਲਈ ਐਮ.ਐਲ.ਏ ਸੋਨੀ ਵਲੋਂ 3 ਲੱਖ ਦਾ ਚੈਕ ਭੇਂਟ

PPN09101424

ਅੰਮ੍ਰਿਤਸਰ, 9 ਅਕਤੂਬਰ (ਸਾਜਨ ਮਹਿਰਾ) – ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸੂਭ ਮੌਕੇ ਤੇ ਕੇਂਦਰੀ ਵਾਲਮੀਕਿ ਮੰਦਰ ਦੇ ਪ੍ਰਧਾਨ ਯੋਗਰਾਜ ਮਲਹੋਤਰਾ ਤੇ ਚੇਅਰਮੈਨ ਵਿਮਲ ਕੁਮਾਰ ਨੂੰ ਮੰਦਰ ਦੀ ਉਸਾਰੀ ਲਈ 3 ਲੱਖ ਦਾ ਚੈਕ ਭੇਂਟ ਕਰਦੇ ਹੋਏ ਐਮ.ਐਲ.ਏ ੳਮ ਪ੍ਰਕਾਸ਼ ਸੋਨੀ ਨਾਲ ਹਨ ਪਰਮਜੀਤ ਸਿੰਘ ਬੱਤਰਾ, ਮਹੇਸ਼ ਖੰਨਾ ਤੇ ਹੋਰ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply