ਅੰਮ੍ਰਿਤਸਰ, 10 ਨਵੰਬਰ (ਰੋਮਿਤ ਸ਼ਰਮਾ) ਸਥਾਨਕ ਰਣਜੀਤ ਐਵਨਿਊ ਪ੍ਰਦਰਸ਼ਨੀ ਗਰਾਂਊਂਡ ਵਿਖੇ ਮਹਾਰਾਜਾ ਰਣਜੀਤ ਸਿੰਘ ਨਗਰ ਵਿੱਚ ਏ.ਬੀ.ਵੀ.ਪੀ ਵੱਲੋਂ ਕਰਵਾਈ ਜਾ ਰਹੀ ਕਾਨਫਰੰਸ ਲਈ ਕੌਮੀ ਜਨ: ਸਕੱਤਰ ਸ੍ਰੀ ਹਰੀ ਬੋਰੀਕਰ ਅੰਮ੍ਰਿਤਸਰ ਪਹੁੰਚ ਗਏ ਹਨ। ਜਿਨ੍ਹਾਂ ਦਾ ਇਥੇ ਆਉਣ ਤੇ ਪੰਜਾਬ ਪ੍ਰਧਾਨ ਡਾ. ਕ੍ਰਿਸ਼ਨ ਗੋਪਾਲ ਸਮੇਤ ਸਮੂੰਹ ਅਹੁਦੇਦਾਰਾਂ ਤੇ ਵਰਕਰਾਂ ਨੇ ਸਵਾਗਤ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …