Monday, October 12, 2026

ਪੁਲਿਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ ਵਲੋਂ ਏੇ.ਐਸ. ਆਈ ਮਨਜੀਤ ਸਿੰਘ ਨੂੰ ਕਮਾਂਡੇਸ਼ਨ ਡਿਸਕ ਐਵਾਰਡ ਪ੍ਰਦਾਨ

PPN1611201413
ਅੰਮ੍ਰਿਤਸਰ, 16 ਨਵੰਬਰ (ਸੁਖਬੀਰ ਸਿੰਘ) – ਏੇ.ਐਸ. ਆਈ ਮਨਜੀਤ ਸਿੰਘ ਨੂੰ ਕਮਾਂਡੇਸ਼ਨ ਡਿਸਕ ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰ. ਜਤਿੰਦਰ ਸਿੰਘ ਔਲਖ ਉਨਾਂ ਦੇ ਨਾਲ ਹਨ ਏ.ਡੀ.ਸੀ.ਪੀ ਸ੍ਰੀ ਪਰਮਪਾਲ ਸਿੰਘ ਪੀ.ਪੀ.ਐਸ ਅਤੇ ਇੰਸਪੈਕਟਰ ਪਰਨੀਤ ਸਿੰਘ।
ਫੋਟੋ- ਰੋਮਿਤ ਸ਼ਰਮਾ

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply