Tuesday, July 21, 2026

ਰਾਜ ਕੁਮਾਰ ਚੌਧਰੀ ਭਾਜਪਾ ਲੋਕਲ ਬਾਡੀ ਸੈਲ ਸੰਗਰੂਰ ਦੇ ਪ੍ਰਧਾਨ ਨਿਯੁੱਕਤ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਭਾਰਤੀ ਜਨਤਾ ਪਾਰਟੀ ਮੰਡਲ ਸੰਗਰੂਰ ਵਲੋਂ ਰਾਜ ਕੁਮਾਰ ਚੌਧਰੀ ਨੂੰ ਭਾਜਪਾ ਲੋਕਲ ਬਾਡੀ ਸੈਲ ਸੰਗਰੂਰ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ।ਸੀਨੀਅਰ ਭਾਜਪਾ ਆਗੂ ਜਤਿੰਦਰ ਕਾਲੜਾ ਅਤੇ ਮੰਡਲ ਪ੍ਰਧਾਨ ਰੋਮੀ ਗੋਇਲ ਨੇ ਰਾਜ ਕੁਮਾਰ ਚੌਧਰੀ ਨੂੰ ਨਿਯੁੱਕਤੀ ਪੱਤਰ ਸੌਂਪਿਆ।ਇਸ ਮੌਕੇ ਸੰਜੀਵ ਕੁਮਾਰ ਜਨਰਲ ਸਕੱਤਰ ਮੰਡਲ ਸੰਗਰੂਰ ਹਨੀ ਨਾਗਪਾਲ ਮੀਤ ਪ੍ਰਧਾਨ, ਨਿੰਪੀ ਸਾਹਨੀ, ਭੂਸ਼ਣ ਹੋਇਲ ਨਮਨ ਸ਼ਰਮਾ, ਕਪਿਲ ਸ਼ਰਮਾ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …