ਬਠਿੰਡਾ, 5 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਤੀਜ਼ੀ ਬਠਿੰਡਾ ਸਬ ਜੂਨੀਅਰ ਤਾਇਕਵਾਡੋਂ ਚੈਪੀਅਨਸ਼ਿੱਪ ਜੇਤੂਆ ਦਾ ਇੱਕ ਸਾਦਾ ਸਮਾਗਮ ਦੌਰਾਨ ਵਿਸ਼ਸ਼ ਸਨਮਾਨ ਕੀਤਾ ਗਿਆ ਇਸ ਮੌਕੇ ਡਾਂ ਗੁਰਜੀਤ ਸਿੰਘ ਮਾਨ ਸੀਨੀਅਰ.ਮੀਤ ਪ੍ਰਧਾਨ, ਗੈਸਟ ਆਫ਼ ਆਨਰ ਇੰਜ਼ੀ .ਬੀ.ਕੇ ਜਿੰਦਲ ਅਤੇ ਵਿਸੇਸ਼ ਮਹਿਮਾਨ ਐਡਵੋਕੇਟ ਹਰਰਾਜ਼ ਸਿੰਘ ਚੰਨੂ ਨੇ ਚੈਪੀਅਨਸ਼ਿੱਪ ਵਿਚ ਸੋਨਾ ਚਾਂਦੀ ਦੇ ਤਗਮਾ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਗਮ ਜੈਨ, ਅਨਹਦਰਾਜ, ਸੋਨ ਸੁਗਮ, ਜੈਵੀਰ ਸਿੰਘ, ਪੂਰਵ ਗਰਗ, ਵੰਸ਼ ਗਰਗ,ਵਿਕਰਮ ਪ੍ਰਤਾਪ ਸਿੰਘ ਬਰਾੜ, ਅਨੀਕੇਤ ਢੰਡ ਹਸਰਤ, ਦਿਲਨਾਜ਼ ਸਿੰਘ ਚੱਠਾ ਦਿਵਾਸ਼ੂ ਅਗਰਵਾਲ ਤਰਨਮ ਗਰਗ, ਅਰਮਾਨ ਦੀਪ ਸਿੰਘ ਸੋਢੀ ਅਤੇ ਰਾਹੁਲ ਗੁਪਤਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਠਿੰਡਾ ਤਾਇਕਵਾਡੋਂ ਸੰਘ ਦੇ ਜਨਰਲ ਸਕੱਤਰ ਸ਼ਿਵ ਪ੍ਰਕਾਸ਼ ਸ਼ੁੱਕਲਾ ਨੇ ਖਿਡਾਰੀਆਂ ਦੀ ਵਿਸ਼ੇਸ਼ ਤੌਰ ‘ਤੇ ਹੋਸਲਾ ਅਫ਼ਜਾਈ ਕੀਤੀ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media