Monday, July 20, 2026

6 ਮਹੀਨੇ ਪਹਿਲਾਂ ਅੱਖਾਂ ਦੀ ਗਵਾਚੀ ਰੌਸ਼ਨੀ ਹੋਮਿਉਪਥੀ ਇਲਾਜ ਨਾਲ ਲਿਆਂਦੀ ਵਾਪਿਸ

PPN0205201505

ਖਜਾਲਾ, 2 ਮਈ (ਸਿਕੰਦਰ ਸਿੰਘ ਖਾਲਸਾ) – ਹੋਮਿਉਪੈਥੀ ਇਲਾਜ ਪ੍ਰਣਾਲੀ ਬਹੁਤ ਹੀ ਪੁਰਾਣੀ ਅਤੇ ਅਜਮਾਈ ਹੋਈ ਪ੍ਰਣਾਲੀ ਹੈ, ਜਿਸ ਵਿੱਚ ਮਾਹਰ ਡਾਕਟਰ ਕਿਸੇ ਵੀ ਬਿਮਾਰੀ ਦਾ ਇਲਾਜ ਕਰ ਸਕਦਾ ਹੈ।ਇਸ ਦੀ ਤਾਜਾ ਮਿਸਾਲ ਦਿਉਲ ਹੋਮਿਉਪੈਥਿਕ ਕਲੀਨਿਕ ਮਕਬੂਲ ਪੁਰਾ ਰੋਡ ਅੰਮ੍ਰਿਤਸਰ ਵਿਖੇ ਵੇਖਣ ਨੂੰ ਮਿਲੀ ਜਿਥੇ ਬਿਲਕੁੱਲ ਅੰਨੇ ਵਿਅਕਤੀ ਦੀ ਨਿਗਾ੍ਹ ਸਿਰਫ ਦੋ ਮਹੀਨਿਆਂ ਵਿੱਚ ਵਾਪਸ ਲਿਆਂਦੀ ਗਈ ਹੈ।ਛੇ ਮਹੀਨੇ ਪਹਿਲਾਂ ਮਰੀਜ ਦੀ ਨਿਗਾ੍ਹ ਬਿਲਕੁੱਲ ਹੀ ਚਲੀ ਗਈ ਸੀ ਅਤੇ ਮਰੀਜ ਅੱਖਾਂ ਤੋਂ ਬੇਸਹਾਰਾ ਹੋ ਗਿਆ ਸੀ, ਪਰ ਹੋਮਿਉਪੈਥਕ ਇਲਾਜ ਨਾਲ ਡਾ. ਹਰਸਿਮਰਤ ਸਿੰਘ ਦਿਉਲ ਨੇ ਸਿਰਫ ਦੋ ਮਹੀਨਿਆਂ ਵਿੱਚ ਹੀ ਮਰੀਜ ਦੀ ਨਿਗਾ੍ਹ ਵਾਪਸ ਲਿਆ ਦਿਤੀ ਅਤੇ ਹੁਣ ਮਰੀਜ ਬਿਲਕੁੱਲ ਠੀਕ ਹੋ ਗਿਆ ਹੈ।ਇਸ ਤੋਂ ਇਲਾਵਾ ਡਾ. ਦਿਉਲ ਦੱਸਿਆ ਕਿ ਇਸ ਹੋਮਿਉਪੈਥੀ ਵਿਧੀ ਨਾਲ ਗੁਰਦੇ ਦੀ ਬਿਮਾਰੀ ਦਾ ਇਲਾਜ ਡਇਲਸਸ ਤੋਂ ਬਿਨਾ ਹੀ ਠੀਕ ਕਰ ਦਿਤਾ ਜਾਂਦਾ ਉਹਨਾ ਅੱਗੇ ਕਿਹਾ ਕਿ ਕਾਲਾ ਪੀਲੀਆ, ਹਰਨੀਆਂ, ਮਿਰਗੀ, ਬੱਚੇਦਾਨੀ ਦੀਆਂ ਰਸੌਲੀਆਂ, ਦਿਮਾਗ ਦੀ ਰਸੌਲੀ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ ਵੀ ਹੋਮਿਉਪੈਥੀ ਵਿਚ ਸਫਲਤਾ ਪੂਰਵਕ ਕੀਤਾ ਜਾਂਦਾ ਹੈ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply