ਬਟਾਲਾ, 18 ਸਤੰਬਰ (ਨਰਿੰਦਰ ਬਰਨਾਲ) – ਦੇਸ ਰਾਜ ਡੀ ਏ ਵੀ ਸੀਨੀਅਰ ਸੰਕੈਡਰੀ ਸਕੂਲ ਬਟਾਂਲਾ ਵਿਖੇ ਜੋਨਲ ਪੱਧਰ ਦੀ ਖੇਡਾਂ ਦੌਰਾਨ ਸਕੂਲ ਦੀ ਕ੍ਰਿਕਟ ਟੀਮ ਜੇਤੂ ਰਹੀ ਹੈ। ਇਸ ਸਬੰਧ ਵਿੱਚ ਡਾਇਰੈਕਟਰ ਸ੍ਰੀ ਮਦਨ ਲਾਲ ਨੇ ਖਿਡਾਰੀਆਂ ਨੂੰ ਵਧਾਈ ਤੇ ਦੱਸਿਆ ਅੰਡਰ 17 ਤੇ ਅੰਡਰ 19 ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ, ਇਕ ਮਾਣ ਵਾਲਾ ਕੰਮ ਕੀਤਾ ਹੈ।ਵਿਦਿਆਰਥੀਆਂ ਨੂੰ ਇਸੇ ਤਰਾਂ ਹੀ ਪ੍ਰਦਰਸ਼ਨ ਕਰਦਿਆ, ਸਕੂਲ ਦਾ ਨਾ ਰੌਸਨ ਕਰਨਾ ਚਾਹੀਦਾ ਹੈ।ਸਕੂਲ ਡੀ. ਪੀ ਹਰਪੀ੍ਰਤ ਸਿੰਘ ਤੇ ਕ੍ਰਿਕੇਟ ਕੋਚ ਸ੍ਰੀ ਵਿਜੈ ਕੁਮਾਰ ਦਾ ਵੀ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …