Tuesday, March 24, 2026

ਜਿਲਾ ਕਾਂਗਰਸ ਸ਼ਹਿਰੀ ਨੇ ਸੋਨੀਆ ਗਾਂਧੀ ਦਾ ਜਨਮ ਦਿਨ ਮਨਾਇਆ

PPN0912201509ਅੰਮ੍ਰਿਤਸਰ, 9 ਦਸੰਬਰ, (ਜਗਦੀਪ ਸਿੰਘ ਸੱਗੂ) – ਸਥਾਨਕ ਹਾਲ ਬਜਾਰ ਸਥਿਤ ਕਾਂਗਰਸ ਕਮੇਟੀ ਸ਼ਹਿਰੀ ਦੇ ਦਫਤਰ ਵਿਖੇ ਆਲ ਇੰਡੀਆ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦਾ ਜਨਮ ਦਿਨ ਮਨਾਇਆ ਗਿਆ।ਕਾਂਗਰਸ ਸ਼ਹਿਰੀ ਪ੍ਰਧਾਨ ਐਡਵੋਕੇਟ ਰਾਜੀਵ ਭਗਤ ਦੀ ਅਗਵਾਈ ‘ਚ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਕੇਕ ਕੱਟ ਕੇ ਸੋਨਅਿਾ ਗਾਂਧੀ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਗਈ। ਇਸ ਮੌਕੇ ਵਿਨੋਦ ਸਹਿਗਲ, ਗੁਰਪਾਲ ਸਿੰਘ ਲੋਹਕਾ, ਸਰਬਜੀਤ ਸਿੰਘ ਲਾਟੀ, ਅਵਤਾਰ ਸਿੰਘ ਬਮਰਾਹ, ਹਰੀਸ਼ ਸ਼੍ਰੀ ਵਾਸਤਵ, ਬਟੀ ਅਨਗੜ੍ਹ, ਅਸ਼ੀਕ ਸ਼ਾਹੀ, ਕਰਮਬੀਰ ਸਿੰਘ ਢੋਟ, ਗੁਰਿੰਦਰ ਮਹਿਤਾ, ਡਿੰਪੀ ਚੌਹਾਨ, ਭੁਪਿੰਦਰ ਸਿਮਘ ਮਾਨ, ਅਭਿਸ਼ੇਕ ਮਹਾਜਨ ਅਤੇ ਨਰਿੰਦਰ ਬਾਬਾ ਆਦਿ ਮੌਜੂਦ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply