Wednesday, April 29, 2026

’ਰੁੱਖ ਲਗਾਓ ਜੀਵਨ ਬਚਾਓ’ ਤਹਿਤ ਸਤਿੰਦਰ ਕੌਰ ਲੈਕਚਰਾਰ ਨੇ ਬੂਟੇ ਵੰਡੇ

PPN2705201603

ਬਟਾਲਾ, ੨੭ ਮਈ (ਨਰਿੰਦਰ ਬਰਨਾਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁਪਸੜੀ (ਗੁਰਦਾਸਪੁਰ) ਵਿਖੇ ਸ੍ਰੀਮਤੀ ਸਤਿੰਦਰ ਕੌਰ ਲੈਕਚਰਾਰ ਅੰਗਰੇਜੀ ਤੇ ਸਮੂਹ ਸਟਾਫ ਵੱਲੋ ਵਾਤਾਵਰਨ ਦਿਵਸ ਮਨਾਇਆ।ਇਸ ਪ੍ਰੋਗਰਾਮ ਦੌਰਾਨ ਲੈਕਚਰਾਰ ਵੱਲੋ ਵਿਦਿਆਰਥੀਆਂ ਨੂ ਦਰੱਖਤ ਵੰਡੇ ਗਏ ਤੇ ਨਾਲ ਹੀ ਇਹਨਾਂ ਦੀ ਰਾਖੀ ਵਾਸਤੇ ਵੀ ਪ੍ਰੇਰਿਆ ਗਿਆ।ਇਸ ਮੌਕੇ ਬਲਰਾਜ ਸਿੰਘ ਬਾਜਵਾ, ਕੰਸ ਰਾਜ, ਰਾਜਿੰਦਰ ਸਿੰਘ, ਜਤਿੰਦਰ ਸਿੰਘ, ਰਾਜਿੰਦਰ ਸ਼ਰਮਾ, ਬਲਵਿੰਦਰ ਸਿੰਘ ਆਦਿ ਸਕੂਲ ਅਧਿਆਪਕ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply