Friday, July 31, 2026

 ਪੁਲਿਸ ਚੋਕੀਂ ਅਲਗੋਂ ਕੋਠੀ ਦੇ ਨਵ-ਨਿਯੁੱਕਤ ਇੰਚਾਰਜ ਕੇਵਲ ਸਿੰਘ ਨੇ ਅਹੁੱਦਾ ਸੰਭਾਲ਼ਿਆ

PPN0909201601
ਅਲਗੋਂ ਕੋਠੀ, 9 ਸਤੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਥਾਣਾ ਵਲਟੋਹਾ ਦੇ ਅਧੀਨ ਆਉਂਦੀ ਪੁਲਿਸ ਚੋਕੀਂ ਅਲਗੋਂ ਕੋਠੀ ਦੇ ਨਵ-ਨਿਯੁੱਕਤ ਏ.ਐਸ.ਆਈ ਇੰਚਾਰਜ ਕੇਵਲ ਸਿੰਘ ਨੇ ਆਪਣੇ ਅਹੁੱਦਾ ਸੰਭਾਲ ਲ਼ਿਆ ਹੈ।ਇਸ ਸਮੇਂ ਗੱਲਬਾਤ ਕਰਦਿਆਂ ਏ.ਐਸ.ਆਈ ਕੇਵਲ ਸਿੰਘ ਇਲਾਕੇ ਅੰਦਰ ਅਮਨ-ਸ਼ਾਂਤੀ, ਨਸ਼ੀਲੇ ਪਦਾਰਥਾਂ ਦੀ ਵਰਤੋਂ ‘ਤੇ ਰੋਕ, ਸ਼ਰਾਰਤੀ ਤੇ ਗੁੰਡਾਗਰਦੀ ਕਰਨ ਵਾਲੀਆਂ ਤਾਕਤਾਂ ਨੂੰ ਠੱਲ ਪਾਉਣ ਲਈ ਵਚਨਬੱਧ ਹਨ, ਪਰ ਗਲਤ ਅਨਸਰਾਂ ਨੂੰ ਬਖਸ਼ਿਆ ਨਹੀ ਜਾਵੇਗਾ। ਉਨਾਂ ਹੋਰ ਕਿਹਾ ਕਿ ਕਿਸੇ ਮੁਸ਼ਕਲ ਸਬੰਧੀ ਕੋਈ ਵੀ ਬਿਨਾਂ ਝਿਜਕ ਅਤੇ ਮੋਹਤਬਾਰਾਂ ਨੂੰ ਚੋਕੀਂ ਵਿੱਚ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply