Sunday, March 15, 2026

ਫਰਜ਼ਾਨਾ ਆਲਮ ਅਤੇ ਇਜਹਾਰ ਆਲਮ ਨੇ ਲਾਭਪਾਤਰੀਆਂ ਨੂੰ ਨੀਲੇ ਕਾਰਡ ਵੰਡੇ

ppn1709201607
ਸੰਦੌੜ, 17 ਸਤੰਬਰ (ਹਰਮਿੰਦਰ ਸਿੰਘ ਭੱਟ)- ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਮੁਹੰਮਦ ਇਜਹਾਰ ਆਲਮ ਅਤੇ ਵਿਧਾਇਕਾ ਬੀਬੀ ਫਰਜਾਨਾ ਆਲਮ ਨੇ ਅੱਜ  ਪਿੰਡ ਕਲਿਆਣ ਅਤੇ ਦਸੌਧਾ ਸਿੰਘ ਵਾਲਾ ਵਿਖੇ ਕਰਵਾਏ ਇਕ ਸਮਾਗਮ ਦੌਰਾਨ 100 ਦੇ ਕਰੀਬ ਲੋਕਾਂ ਨੂੰ ਨੀਲੇ ਕਾਰਡ ਵੰਡੇ ।ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਜਨਾਬ ਸ੍ਰੀ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਦੇ ਲਈ ਕਰੋੜਾਂ ਰੁਪਏ ਦੀਆਂ ਗਰਾਂਟਾ ਦੇ ਕੇ ਨਿਵਾਜਿਆ ਹੈ।ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦੇ ਲਈ ਅਨੇਕਾਂ ਲੋਕ ਭਲਾਈ ਦੀਆਂ ਸਕੀਮਾਂ ਅਕਾਲੀ ਦਲ ਵੱਲੋਂ ਸੁਰੂ ਕੀਤੀਆਂ ਗਈਆਂ ਹਨ ਜਿਸ ਕਰਕੇ ਅੱਜ ਸੂਬੇ ਦੇ ਲੱਖਾਂ ਲੋਕ ਇਨ੍ਹਾਂ ਸਕੀਮਾਂ ਤੋਂ ਲਾਭ ਲੈ ਰਹੇ ਹਨ।ਇਸ ਮੌਕੇ ਸਰਕਲ ਪ੍ਰਧਾਨ ਜਥੇਦਾਰ ਤਰਲੋਚਨ ਸਿੰਘ ਧਲੇਰ ਕਲਾਂ, ਡਾ. ਮਨਦੀਪ ਸਿੰਘ ਖੁਰਦ ਜਿਲਾ ਪ੍ਰਧਾਨ ਪਬਲੀਸਿਟੀ ਵਿੰਗ, ਗੁਰਬਚਨ ਸਿੰਘ ਮੋਖਾ, ਚੇਅਰਮੈਨ ਐਡਵੋਕੇਟ ਸਮਸਾਦ ਮਾਲੇਰਕੋਟਲਾ, ਸਰਪੰਚ ਸੰਤ ਸਿੰਘਦਸੌਧਾ ਸਿੰਘ ਵਾਲਾ, ਲਾਭ ਸਿੰਘ ਪੰਚ, ਬੇਅੰਤ ਸਿੰਘ ਸੇਖੋਂ, ਨਰਿੰਦਰ ਸਿੰਘ ਪੰਚ, ਪ੍ਰੀਤਮ ਸਿੰਘ ਪੰਚ, ਗੁਰਮੇਲ ਕੌਰ ਪੰਚ, ਪਰਮਜੀਤ ਸਿੰਘ, ਦਰਸਨ ਸਿੰਘ, ਜਥੇਦਾਰ ਟਹਿਲ ਸਿੰਘ, ਅਜੈਬ ਸਿੰਘ ਕਲਿਆਣ, ਹਾਕਮ ਸਿੰਘ ਚੱਕ, ਜਗਤਾਰ ਸਿੰਘ ਝਨੇਰ, ਸੁਖਚੈਨ ਸਿੰਘ ਭੂਦਨ,ਸਰਪੰਚ ਨਿਸਾਨ ਸਿੰਘ, ਸੁਖਦੇਵ ਸਿੰਘ, ਨਿਸਾਨ ਸਿੰਘ, ਸਰਕਲ ਪ੍ਰਧਾਨ ਸੁਰਜੀਤ ਸਿੰਘ ਬਾਪਲਾ, ਪੰਚ ਹਰਦੀਪ ਸਿੰਘ ਭੋਲਾ, ਪੰਚ ਗੋਰਖਨਾਥ, ਲਖਬੀਰ ਸਿੰਘ ਲੱਖਾ ਪੰਚ, ਤੀਰਥ ਸਿੰਘ, ਭੋਲਾ ਸਿੰਘ ਆਦਿ ਹਾਜਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply