Tuesday, August 11, 2026

ਥਾਣਾ ਸੰਦੌੜ ਦੇ ਮੁੱਖ ਮੁਨਸ਼ੀ ਨੇ ਚਾਰਜ ਸੰਭਾਲਿਆ

ppn1710201608
ਸੰਦੌੜ, 17 ਅਕਤੂਬਰ (ਭੱਟ ਹਰਮਿੰਦਰ ਸਿੰਘ)- ਜਿਲਾ੍ਹ ਪੁਲਿਸ਼ ਮੁਖੀ ਸ੍ਰੀ ਪ੍ਰਿਤਪਾਲ ਸਿੰਘ ਥਿੰਦ ਦੇ ਦਿਸਾ ਨਿਰਦੇਸ਼ਾ ਅਨੁਸਾਰ ਥਾਣਾ ਸੰਦੌੜ ਦੇ ਵਿੱਚ ਭਿੰਦਰ ਸਿੰਘ ਨੇ ਬਤੌਰ ਮੁੱਖ ਮੁਨਸੀ ਚਾਰਜ ਸੰਭਾਲ ਲਿਆ ਹੈ।ਇਸ ਮੌਕੇ ਥਾਣਾ ਸ਼ੇਰਪੁਰ ਤੋਂ ਬਦਲ ਕੇ ਆਏ ਨਵਨਿਯੁਕਤ ਮੁਨਸੀ ਭਿੰਦਰ ਸਿੰਘ ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਵਿੱਚ ਹਰ ਸ਼ਮੇ ਹਾਜ਼ਰ ਹਨ।ਇਸ ਮੌਕੇ ਐਸ.ਐਚ.ਓ. ਅਮਨਪਾਲ ਸਿੰਘ ਵਿਰਕ, ਏ.ਐਸ.ਆਈ, ਖਲੀਲ ਖਾਂ, ਏ.ਐਸ.ਆਈ ਦਰਸਨ ਸਿੰਘ, ਏ.ਐਸ.ਆਈ. ਬਸ਼ੀਰ ਖਾਂ, ਏ.ਐਸ.ਆਈ ਰਘਵੀਰ ਸਿੰਘ,ਹੌਲਦਾਰ ਰਵਿੰਦਰ ਸਿੰਘ ਅਤੇ ਰੀਡਰ ਕਪਤਾਨ ਸਿੰਘ  ਆਦਿ ਮੁਲਾਜ਼ਮ ਹਾਜ਼ਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply