Wednesday, December 31, 2025

ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਅਤੇ ਨਸ਼ੇ ਦੇ ਆਦੀ ਭੋਲਾ ਕਾਬੂ

PPN120603

ਜੰਡਿਆਲਾ ਗੁਰੂ, 12  ਜੂਨ (ਹਰਿੰਦਰਪਾਲ ਸਿੰਘ)  –  ਨਸ਼ੇ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਬੀਤੇ ਕੱਲ ਜੰਡਿਆਲਾ ਪੁਲਿਸ ਨੂੰ ਇਕ ਹੋਰ ਵੱਡੀ ਸਫਲਤਾ ਮਿਲੀ ਜਿਸ ਵਿਚ ਜੰਡਿਆਲਾ ਗੁਰੂ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਅਤੇ ਨਸ਼ੇ ਦੇ ਆਦੀ ਗੁਰਿੰਦਰਪਾਲ ਸਿੰਘ ਭੋਲਾ ਪੁੱਤਰ ਅਮਰੀਕ ਸਿੰਘ ਕੋਮ ਜੱਟ ਵਾਸੀ ਜਾਣੀਆਂ ਨੂੰ 245  ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰ ਲਿਆ।ਇਸ ਤੋਂ ਇਲਾਵਾ ਜਗਤਾਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਭਲੋਜਲਾ ਜਿਲਾ ਤਰਨਤਾਰਨ ਨੂੰ ੫ ਕਿਲੋ ਚੂਰਾ ਪੋਸਤ ਸਮੇਤ ਕਾਬੂ ਕੀਤਾ।  ਦੋਹਾਂ ਦੋਸ਼ੀਆਂ ਖਿਲਾਫ ਐਨ. ਡੀ.ਪੀ. ਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਜੇਲ ਭੇਜ ਦਿੱਤਾ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply