Monday, October 12, 2026

ਡਾਇਮੰਡ ਵੈਲਫੇਅਰ ਸੋਸਾਇਟੀ ਵਲੋਂ ਨਸ਼ਿਆ ਖਿਲਾਫ਼ ਰੈਲੀ ਆਯੋਜਿਤ

ਬਠਿੰਡਾ, 14 ਜੂਨ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਾਇਮੰਡ ਵੈਲਫੇਅਰ ਸੋਸਾਇਟੀ ਵਲੋਂ ਨਸ਼ਿਆ ਖਿਲਾਫ਼ ਰੈਲੀ ਆਯੋਜਿਤ ਕੀਤੀ ਗਈ।ਰੈਲੀ ਵਿਚ ਮੁੱਖ PPN1406201702ਮਹਿਮਾਨ ਡਿਪਟੀ ਕਮਿਸਨਰ ਡੀ. ਪਰਵਲਾਕੜਾ ਨੇ ਸ਼ਿਰਕਤ ਕਰਦਿਆਂ ਹਰੀ ਝੰਡੀ ਦਿਖਾਈ।ਇਸ ਰੈਲੀ ’ਚ ਮਾਲੀ ਰੋਡ ਸਥਿਤ ਗੋਰਮਿੰਟ ਗਰਲਜ਼ ਸਕੂਲ ਵਿਚ ਲੱਗੇ ਕੈਂਪ ’ਚ ਭਾਗ ਲੈ ਰਹੀਆਂ ਲੜਕੀਆ ਅਤੇ ਔਰਤਾਂ ਨੇ ਵੀ ਭਾਗ ਲਿਆ ਤੇ ਆਪਣੇ ਹੱਥਾ ’ਚ ਫੜੀਆਂ ਸਲੋਗਨ‘‘ਨਸ਼ਾ ਛੱਡੋ ਕੋਹੜ ਵੱਡੋ ਆਦਿ ਵਾਲੀਆਂ ਤਖ਼ਤੀਆਂ ’ਤੇ ਨਾਅਰੇਬਾਜੀ ਕਰਦਿਆਂ ਸ਼ਹਿਰ ਦੇ ਮੈਨ ਬਾਜ਼ਾਰ, ਧੋਬੀ ਬਾਜ਼ਾਰ, ਸਦਭਾਵਨਾ ਚੌਂਕ, ਪਰਾਣਾ ਹਸਪਤਾਲ ਰੋਡ ਤੋਂ ਵਾਪਸ ਗੋਰਮਿੰਟ ਗਰਲਜ਼ ਸਕੂਲ ਪੁੱਜੇ।ਇਨ੍ਹਾਂ ਤੋਂ ਇਲਾਵਾ ਸ਼ਹਿਰ ਦੀਆਂ ਸਮਾਜਿਕ ਤੇ ਰਾਜਸੀ ਪਾਰਟੀਆਂ ਦੇ ਆਗੂ ਨੇ ਰੈਲੀ ’ਚ ਭਾਗ ਲਿਆ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply