Tuesday, April 21, 2026

ਵਰ੍ਹੇਗੰਢ ਮੁਬਾਰਕ

ਵਿਆਹ ਦੀ 6ਵੀਂ ਵਰ੍ਹੇਗੰਢ ਮੁਬਾਰਕ – ਸਰਬਜੀਤ ਸਿੰਘ ਮਾਨ ਅਤੇ ਗੁਰਵਿੰਦਰ ਕੌਰ ਮਾਨ

ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ – ਸੰਧੂ) – ਮਾਨਾਵਾਲਾ ਅੰਮ੍ਰਿਤਸਰ ਵਾਸੀ ਸਰਬਜੀਤ ਸਿੰਘ ਮਾਨ ਅਤੇ ਗੁਰਵਿੰਦਰ ਕੌਰ ਮਾਨ ਨੂੰ ਵਿਆਹ ਦੀ 6ਵੀਂ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਕੌਲੇਸ਼ ਕੁਮਾਰ ਅਤੇ ਰੋਮਿਕਾ ਰਾਜ ਨੇ ਮਨਾਈ ਹੋਲੀ

ਅੰਮ੍ਰਿਤਸਰ/ ਪਟਨਾ, 18 ਮਾਰਚ (ਪੰਜਾਬ ਪੋਸਟ ਬਿਊਰੋ) – ਹੋਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਪਟਨਾ ਸਾਹਿਬ ਵਾਸੀ ਕੌਲੇਸ਼ ਕੁਮਾਰ ਅਤੇ ਉਨਾਂ ਦੀ ਧਰਮ ਪਤਨੀ ਰੋਮਿਕਾ ਰਾਜ।

Read More »

ਸ਼ੁਭ ਵਿਆਹ ਮੁਬਾਰਕ – ਗੁਰਪ੍ਰੀਤ ਸਿੰਘ ਖਾਲਸਾ ਤੇ ਬਬਲਜੀਤ ਕੌਰ

ਲੌਂਗੋਵਾਲ, 17 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਗੁਰਪ੍ਰੀਤ ਸਿੰਘ ਖਾਲਸਾ ਪੁੱਤਰ ਸੌਣ ਸਿੰਘ ਵਾਸੀ ਪਿੰਡ ਲੌਂਗੋਵਾਲ ਜਿਲ੍ਹਾ ਸੰਗਰੂਰ ਦਾ ਸ਼ੁਭ ਵਿਆਹ ਬਬਲਜੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਪਿੰਡ ਜਲੂਰ ਜਿਲ੍ਹਾ ਬਰਨਾਲਾ ਨਾਲ ਪੂਰਨ ਮਰਿਆਦਾ ਅਨੁਸਾਰ ਹੋਇਆ।

Read More »

ਵਿਆਹ ਦੀ ਪਹਿਲੀ ਵਰ੍ਹੇਗੰਢ ਮੁਬਾਰਕ – ਰਾਹੁਲ ਸ਼ਰਮਾ ਅਤੇ ਕਾਰਤਿਕਾ ਸ਼ਰਮਾ

ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ – ਅਮਨ) – ਸਥਾਨਕ ਰਿਸ਼ੀ ਵਿਹਾਰ ਮਜੀਠਾ ਰੋਡ ਵਾਸੀ ਰਾਹੁਲ ਸ਼ਰਮਾ ਅਤੇ ਕਾਰਤਿਕਾ ਸ਼ਰਮਾ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ।

Read More »

ਵਿਆਹ ਦੀ 20ਵੀਂ ਵਰ੍ਹੇਗੰਢ ਮੁਬਾਰਕ – ਐਸ.ਐਸ ਖੰਨਾ ਅਤੇ ਪ੍ਰੇਮਪ੍ਰੀਤ ਕੌਰ ਖੰਨਾ

ਲੌਂਗੋਵਾਲ, 24 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੌਂਗੋਵਾਲ ਵਾਸੀ ਐਸ.ਐਸ ਖੰਨਾ ਅਤੇ ਪ੍ਰੇਮਪ੍ਰੀਤ ਕੌਰ ਖੰਨਾ ਨੇ ਆਪਣੇ ਵਿਆਹ ਦੀ 20ਵੀਂ ਵਰ੍ਹੇਗੰਢ ਮਨਾਈ।

Read More »

ਵਿਆਹ ਦੀ ਪਹਿਲੀ ਵਰ੍ਹੇਗੰਢ ਮੁਬਾਰਕ – ਸ਼ਿਲਪਾ ਗਰੋਵਰ ਅਤੇ ਰੋਹਿਤ ਗਰੋਵਰ

ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਅਮਨ) – ਸਥਾਨਕ ਤਹਿਸੀਲਪੁਰਾ ਵਾਸੀ ਸ਼ਿਲਪਾ ਗਰੋਵਰ ਅਤੇ ਰੋਹਿਤ ਗਰੋਵਰ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ।

Read More »

ਵਿਆਹ ਦੀ ਵਰ੍ਹੇਗੰਢ ਮੁਬਾਰਕ – ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਕੌਰ

ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਕੌਰ ਵਾਸੀ ਅੰਮ੍ਰਿਤਸਰ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ।

Read More »