Saturday, December 21, 2024

ਵਰ੍ਹੇਗੰਢ ਮੁਬਾਰਕ

ਵਿਆਹ ਦੀ ਵਰ੍ਹੇਗੰਢ ਮੁਬਾਰਕ – ਐਮ.ਡੀ ਗੋਰਾ ਲਾਲ ਮਿੱਤਲ ਤੇ ਕਿਰਨਾਂ ਮਿੱਤਲ

ਸੰਗਰੂਰ, 27 ਅਕਤੂਬਰ (ਜਗਸੀਰ ਲੌਂਗੋਵਾਲ) – ਮੋਹਿਤ ਰਾਈਸ ਮਿੱਲ ਬਹਾਦਰਪੁਰ ਸੰਗਰੂਰ ਦੇ ਐਮ.ਡੀ ਗੋਰਾ ਲਾਲ ਮਿੱਤਲ ਤੇ ਕਿਰਨਾਂ ਮਿੱਤਲ ਨੇ ਵਿਆਹ ਦੀ ਵਰ੍ਹੇਗੰਢ ਮਨਾਈ।

Read More »

ਵਿਆਹ ਦੀ ਵਰ੍ਹੇਗੰਢ ਮੁਬਾਰਕ – ਵਿਸ਼ਵਦੀਪ ਗੋਇਲ ਅਤੇ ਡਿੰਪਲ ਗੋਇਲ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਵਿਸ਼ਵਦੀਪ ਗੋਇਲ ਅਤੇ ਡਿੰਪਲ ਗੋਇਲ ਵਾਸੀ ਸੰਗਰੂਰ ਨੂੰ ਵਿਆਹ ਦੀ 7ਵੀਂ ਵਰ੍ਹੇਗੰਢ ਦੀਆਂ ਮੁਬਾਰਕਾਂ।

Read More »

ਵਿਆਹ ਦੀ 34ਵੀਂ ਵਰ੍ਹੇਗੰਢ ਮੁਬਾਰਕ – ਦਲਬੀਰ ਸਿੰਘ ਲੌਹੁਕਾ ਅਤੇ ਸ੍ਰੀਮਤੀ ਦਲਬੀਰ ਕੌਰ

ਅੰਮ੍ਰਿਤਸਰ, 30 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਦਲਬੀਰ ਸਿੰਘ ਲੌਹੁਕਾ ਸੇਵਾਮੁਕਤ ਲੈਕਚਰਾਰ ਅਤੇ ਸ੍ਰੀਮਤੀ ਦਲਬੀਰ ਕੌਰ ਸੇਵਾ ਮੁਕਤ ਪ੍ਰਿੰਸੀਪਲ ਵਾਸੀ ਜਾਪਾਨੀ ਮਿੱਲ ਛੇਹਰਟਾ (ਅੰਮ੍ਰਿਤਸਰ) ਨੇ ਆਪਣੇ ਵਿਆਹ ਦੀ 34ਵੀਂ ਵਰ੍ਹੇਗੰਢ ਮਨਾਈ।

Read More »

ਵਿਆਹ ਦੀ 12ਵੀਂ ਵਰ੍ਹੇਗੰਢ ਮੁਬਾਰਕ – ਦੀਦਾਰ ਸਿੰਘ ਅਤੇ ਹਰਜੀਤ ਕੌਰ

ਸੰਗਰੂਰ, 26 ਜੂਨ (ਜਗਸੀਰ ਲੌਂਗੋਵਾਲ) – ਦੀਦਾਰ ਸਿੰਘ ਅਤੇ ਹਰਜੀਤ ਕੌਰ ਪਿੰਡ ਫਤਿਹਗੜ੍ਹ ਛੰਨਾਂ (ਸੰਗਰੂਰ) ਨੇ ਆਪਣੇ ਵਿਆਹ ਦੀ 12ਵੀਂ ਵਰ੍ਹੇਗੰਢ ਮਨਾਈ।

Read More »

ਵਿਆਹ ਦੀ 50ਵੀਂ ਵਰ੍ਹੇਗੰਢ ਮੁਬਾਰਕ – ਜੀਤ ਸਿੰਘ ਭਿੰਡਰ ਅਤੇ ਮਨਜੀਤ ਕੌਰ ਭਿੰਡਰ

ਸੰਗਰੂਰ, 19 ਜੂਨ (ਜਗਸੀਰ ਲੌਂਗੋਵਾਲ) – ਜੀਤ ਸਿੰਘ ਭਿੰਡਰ ਤੇ ਮਨਜੀਤ ਕੌਰ ਭਿੰਡਰ ਨੇ ਆਪਣੇ ਬੇਟਿਆਂ ਸੁਰਿੰਦਰ ਸਿੰਘ ਭਿੰਡਰ, ਹਰਵਿੰਦਰ ਸਿੰਘ ਭਿੰਡਰ ਤੇ ਸਮੂਹ ਪਰਿਵਾਰ ਨਾਲ ਮਿਲ ਕੇ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ ਸੰਗਰੂਰ ਵਿਖੇ ਮਨਾਈ।

Read More »

ਵਿਆਹ ਦੀ 39ਵੀਂ ਵਰ੍ਹੇਗੰਢ ਮੁਬਾਰਕ – ਅਮਰ ਸਿੰਘ ਅਤੇ ਗੁਰਮੀਤ ਕੌਰ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਵਾਸੀ ਅਮਰ ਸਿੰਘ ਅਤੇ ਗੁਰਮੀਤ ਕੌਰ ਨੇ ਵਿਆਹ ਦੀ 39ਵੀਂ ਵਰ੍ਹੇਗੰਢ ਮਨਾਈ।

Read More »

25ਵੀਂ ਵਰ੍ਹੇਗੰਢ ਮੁਬਾਰਕ – ਸਚਿਨ ਦੀਪ ਜ਼ਿੰਦਲ ਅਤੇ ਸ਼੍ਰੀਮਤੀ ਮਧੂ ਜ਼ਿੰਦਲ

ਸੰਗਰੂਰ, 25 ਅਪ੍ਰੈਲ (ਜਗਸੀਰ ਲੌਂਗੋਵਾਲ) – ਸਚਿਨ ਦੀਪ ਜ਼ਿੰਦਲ ਅਤੇ ਸ਼੍ਰੀਮਤੀ ਮਧੂ ਜ਼ਿੰਦਲ ਵਾਸੀ ਸਨਾਮ ਊਧਮ ਸਿੰਘ ਵਾਲਾ ਨੇ ਵਿਆਹ ਦੀ 25ਵੀਂ ਵਰ੍ਹੇਗੰਢ ਮਨਾਈ।

Read More »