Monday, December 4, 2023

ਵਰ੍ਹੇਗੰਢ ਮੁਬਾਰਕ

ਵਿਆਹ ਦੀ ਵਰ੍ਹੇਗੰਢ ਮੁਬਾਰਕ – ਮਾਸਟਰ ਸੰਸਾਰ ਸਿੰਘ ਸਿੱਧੂ ਤੇ ਵੀਰਪਾਲ ਕੌਰ

ਸੰਗਰੂਰ, 11 ਦਸੰਬਰ (ਜਗਸੀਰ ਲੌਂਗੋਵਾਲ) – ਮਾਸਟਰ ਸੰਸਾਰ ਸਿੰਘ ਸਿੱਧੂ ਤੇ ਵੀਰਪਾਲ ਕੌਰ ਸਿੱਧੂ ਨੇ ਵਿਆਹ ਦੀ ਵਰ੍ਹੇਗੰਢ ਮਨਾਈ।

Read More »

ਵਿਆਹ ਦੀ 6ਵੀਂ ਵਰ੍ਹੇਗੰਢ ਮੁਬਾਰਕ – ਪ੍ਰਿਤਪਾਲ ਸਿੰਘ ਅਤੇ ਮਨਜੋਤ ਕੌਰ

ਅੰਮ੍ਰਿਤਸਰ, 11 ਦਸਬਰ (ਸੁਖਬੀਰ ਸਿੰਘ) – ਪ੍ਰਿਤਪਾਲ ਸਿੰਘ ਅਤੇ ਮਨਜੋਤ ਕੌਰ ਵਾਸੀ ਅੰਮ੍ਰਿਤਸਰ ਨੇ ਵਿਆਹ ਦੀ 6ਵੀਂ ਵਰ੍ਹੇਗੰਢ ਮਨਾਈ।

Read More »

ਸ਼ੁਭ ਵਿਆਹ ਮੁਬਾਰਕ – ਹਰਪਾਲ ਸਿੰਘ ਸਰਾਓ ਅਤੇ ਪਰਮਜੀਤ ਕੌਰ

ਸੰਗਰੂਰ, 9 ਦਸੰਬਰ (ਜਗਸੀਰ ਲੌਂਗੋਵਾਲ) – ਹਰਪਾਲ ਸਿੰਘ ਸਰਾਓ ਵਾਸੀ ਲਹਿਰਾਗਾਗਾ ਦਾ ਸ਼ੁਭ ਵਿਆਹ ਪਰਮਜੀਤ ਕੌਰ ਵਾਸੀ ਮੰਗਵਾਲ ਨਾਲ ਹੋਇਆ।ਨਵ ਵਿਆਹੀ ਜੋੜੀ ਨੂੰ ਬਹੁਤ-ਬਹੁਤ ਮੁਬਾਰਕਾਂ।

Read More »

ਵਿਆਹ ਦੀ 12ਵੀਂ ਵਰੇਗੰਢ ਮੁਬਾਰਕ

ਸੰਗਰੂਰ, 7 ਦਸੰਬਰ (ਜਗਸੀਰ ਲੌਂਗੋਵਾਲ) – ਸੁਖਪਾਲ ਸਿੰਘ ਤੇ ਵੀਰਪਾਲ ਕੌਰ ਵਾਸੀ ਲੌਂਗੋਵਾਲ ਅਤੇ ਜਗਤਾਰ ਸਿੰਘ ਤੇ ਗੁਰਜੀਤ ਕੌਰ ਵਾਸੀ ਲੋਹਾਖੇੜਾ (ਸੰਗਰੂਰ) ਨੇ ਆਪਣੇ-ਆਪਣੇ ਵਿਆਹ ਦੀ 12ਵੀਂ ਵਰੇਗੰਢ ਮਨਾਈ।

Read More »

ਵਿਆਹ ਦੀ ਵਰ੍ਹੇਗੰਢ ਮੁਬਾਰਕ – ਜਸਪਾਲ ਸਿੰਘ ਸਰਾਓ ਅਤੇ ਹਰਪ੍ਰੀਤ ਕੌਰ ਸਰਾਓ

ਸੰਗਰੂਰ, 5 ਦਸੰਬਰ (ਜਗਸੀਰ ਲੌਂਗੋਵਾਲ) – ਸੰਗਰੂਰ ਵਾਸੀ ਜਸਪਾਲ ਸਿੰਘ ਸਰਾਓ ਅਤੇ ਹਰਪ੍ਰੀਤ ਕੌਰ ਸਰਾਓ ਨੇ ਵਿਆਹ ਦੀ ਵਰ੍ਹੇਗੰਢ ਮਨਾਈ।

Read More »

ਵਿਆਹ ਦੀ 42ਵੀਂ ਵਰ੍ਹੇਗੰਢ ਮੁਬਾਰਕ – ਸੁਰਿੰਦਰ ਪਾਲ ਸਿੰਘ ਸਿਦਕੀ ਅਤੇ ਸ੍ਰੀਮਤੀ ਇੰਦਰਪਾਲ ਕੌਰ

ਸੰਗਰੂਰ, 29 ਨਵੰਬਰ (ਜਗਸੀਰ ਲੌਂਗੋਵਾਲ) – ਸੁਰਿੰਦਰ ਪਾਲ ਸਿੰਘ ਸਿਦਕੀ ਅਤੇ ਸ੍ਰੀਮਤੀ ਇੰਦਰਪਾਲ ਕੌਰ ਵਾਸੀ ਸੰਗਰੂਰ ਨੇ ਆਪਣੇ ਵਿਆਹ ਦੀ 42ਵੀਂ ਵਰੇਗੰਢ ਮਨਾਈ।

Read More »

ਵਿਆਹ ਦੀ 45ਵੀਂ ਵਰ੍ਹੇਗੰਢ ਮੁਬਾਰਕ – ਪਤੰਗ-ਚੈਂਪੀਅਨ ਜਸਵੰਤ ਸਿੰਘ ਅਤੇ ਦਵਿੰਦਰ ਕੌਰ

ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਖੁਰਮਣੀਆਂ) – ਵਿਸ਼ਵ-ਪ੍ਰਸਿੱਧ ਪਤੰਗ-ਚੈਂਪੀਅਨ ਜਸਵੰਤ ਸਿੰਘ ਅਤੇ ਦਵਿੰਦਰ ਕੌਰ ਵਾਸੀ ਬਾਬਾ ਦੀਪ ਸਿੰਘ ਕਲੋਨੀ  ਜੀ.ਟੀ ਰੋਡ ਅੰਮ੍ਰਿਤਸਰ ਨੇ ਆਪਣੇ ਵਿਆਹ ਦੀ 45ਵੀਂ ਵਰ੍ਹੇਗੰਢ ਮਨਾਈ।

Read More »

ਵਿਆਹ ਦੀ ਵਰ੍ਹੇਗੰਢ ਮੁਬਾਰਕ – ਯਾਦਵਿੰਦਰ ਸਿੰਘ ਲਾਲੀ ਤੇ ਅਮਨਦੀਪ ਕੌਰ

ਸੰਗਰੂਰ, 25 ਨਵੰਬਰ (ਜਗਸੀਰ ਲੌਂਗੋਵਾਲ) – ਸੰਗਰੂਰ ਵਾਸੀ ਯਾਦਵਿੰਦਰ ਸਿੰਘ ਲਾਲੀ ਤੇ ਅਮਨਦੀਪ ਕੌਰ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ।

Read More »