Saturday, June 28, 2025
Breaking News

ਵਰ੍ਹੇਗੰਢ ਮੁਬਾਰਕ

ਵਿਆਹ ਦੀ ਵਰ੍ਹੇਗੰਢ ਮੁਬਾਰਕ – ਧਨੇਸ਼ ਅਰੋੜਾ ਅਤੇ ਸੁਨੀਤਾ ਅਰੋੜਾ

ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ- ਅਮਨ) – ਅੰਮ੍ਰਿਤਸਰ ਵਾਸੀ ਧਨੇਸ਼ ਅਰੋੜਾ ਅਤੇ ਸੁਨੀਤਾ ਅਰੋੜਾ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਬਹਤੁ-ਬਹੁਤ ਮੁਬਾਰਕਾਂ।  

Read More »

ਹਿਤੇਸ਼ ਸਾਰੰਗਲ ਤੇ ਦੀਪਿਕਾ- ਵਿਆਹ ਦੀਆਂ ਢੇਰ ਸਾਰੀਆਂ ਮੁਬਾਰਕਾਂ

ਬਟਾਲਾ, 23 ਨਵੰਬਰ (ਪੰਜਾਬ ਪੋਸਟ – ਨਰਿੰਦਰ ਬਰਨਾਲਾ) – ਹਿਤੇਸ਼ ਸਾਰੰਗਲ ਸਪੁੱਤਰ ਤਿਲਕ ਰਾਜ ਸਾਰੰਗਲ ਵਾਸੀ ਗੁਰਦਾਸਪੁਰ ਦਾ ਵਿਆਹ ਦੀਪਿਕਾ ਪੁੱਤਰੀ ਵਿਨੋਦ ਕੁਮਾਰ ਵਾਸੀ ਬਟਾਲਾ ਨਾਲ਼ ਹੋਇਆ।

Read More »

ਵਿਆਹ ਦੀ 33ਵੀਂ ਵਰੇਗੰਢ ਮੁਬਾਰਕ – ਸਰੀਸ਼ ਸਲਵਾਨ ਤੇ ਸੋਨੀਆ ਸਲਵਾਨ

ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ – ਅਮਨ) – ਸਰੀਸ਼ ਸਲਵਾਨ ਤੇ ਸੋਨੀਆ ਸਲਵਾਨ ਵਾਸੀ ਖੰਡਵਾਲਾ ਅੰਮ੍ਰਿਤਸਰ ਨੇ ਆਪਣੇ ਵਿਆਹ ਦੀ 33ਵੀਂ ਵਰ੍ਹੇਗੰਢ ਮਨਾਈ।

Read More »

ਨਵਵਿਆਹੀ ਜੋੜੀ – ਵਰਿੰਦਰਪਾਲ ਸਿੰਘ ਤੇ ਰਾਜਵਿੰਦਰ ਕੌਰ ਨੂੰ ਮੁਬਾਰਕਾਂ

ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ- ਖੁਰਮਣੀਆਂ) – ਖ਼ਾਲਸਾ ਕਾਲਜ ਕੰਪਲੈਕਸ ਵਾਸੀ ਸੁਖਬੀਰ ਸਿੰਘ ਖੁਰਮਣੀਆਂ ਦੀ ਸਪੁੱਤਰੀ ਰਾਜਵਿੰਦਰ ਕੌਰ ਦਾ ਸ਼ੁਭ ਆਨੰਦ ਕਾਰਜ਼ ਵਰਿੰਦਰਪਾਲ ਸਿੰਘ ਸਪੁੱਤਰ ਰਣਬੀਰ ਸਿੰਘ ਵਾਸੀ ਸ੍ਰੀ ਗੋਇੰਦਵਾਲ ਸਾਹਿਬ ਨਾਲ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ।

Read More »

ਵਿਆਹ ਦੀ 31ਵੀਂ ਵਰੇਗੰਢ ਮੁਬਾਰਕ – ਸ਼ਮਸ਼ੇਰ ਸਿੰਘ ਸੰਧੂ ਤੇ ਸੁਰਿੰਦਰਪਾਲ ਕੌਰ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸ਼ਮਸ਼ੇਰ ਸਿੰਘ ਸੰਧੂ ਤੇ ਸੁਰਿੰਦਰਪਾਲ ਕੌਰ ਸੰਧੂ ਵਾਸੀ ਪਿੰਡ ਲੁੱਧਰ ਜਿਲ੍ਹਾ ਅੰਮ੍ਰਿਤਸਰ ਨੇ ਆਪਣੇ ਵਿਆਹ ਦੀ 31ਵੀਂ ਵਰ੍ਹੇਗੰਢ ਮਨਾਈ।

Read More »

ਕਪਿਲ ਕੱਕੜ ਅਤੇ ਨਿਸ਼ਾ ਕੱਕੜ ਨੇ ਵਿਆਹ ਦੀ 5ਵੀਂ ਵਰੇਗੰਢ੍ਹ ਮਨਾਈ

ਬਠਿੰਡਾ, 12 ਸਤੰਬਰ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਬਠਿੰਡਾ ਵਾਸੀ ਕਪਿਲ ਕੱਕੜ ਅਤੇ ਨਿਸ਼ਾ ਕੱਕੜ ਨੂੰ ਵਿਆਹ ਦੀ 5ਵੀਂ ਵਰੇਗੰਢ੍ਹ ਦੀਆਂ ਬਹੁਤ ਬਹੁਤ ਮੁਬਾਰਕਾਂ।  

Read More »

ਸੰਦੀਪ ਸਿੰਘ ਅਤੇ ਬੇਅੰਤ ਕੌਰ ਨੂੰ ਵਿਆਹ ਦੀ ਤੀਜ਼ੀ ਵਰ੍ਹੇਗੰਢ ਮੁਬਾਰਕ

ਬਠਿੰਡਾ, 6 ਸਤੰਬਰ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਪਿੰਡ ਬੀਬੀ ਵਾਲਾ ਵਾਸੀ ਸੰਦੀਪ ਸਿੰਘ ਅਤੇ ਬੇਅੰਤ ਕੌਰ ਨੂੰ ਵਿਆਹ ਦੀ ਤੀਜੀ ਵਰੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਵਿਆਹ ਦੀ 20ਵੀਂ ਵਰੇਗੰਢ ਮੁਬਾਰਕ – ਰਵਿੰਦਰ ਖੁਰਮੀ ਤੇ ਗੁਰਦੀਪ ਕੌਰ

ਭੀਖੀ, 11 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਥਾਨਕ ਹੋਡਲਾਂ ਕਲਾ ਵਾਸੀ ਰਵਿੰਦਰ ਖੁਰਮੀ ਤੇ ਗੁਰਦੀਪ ਕੌਰ ਨੂੰ ਵਿਆਹ ਦੀ 20ਵੀਂ ਵਰੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ। 

Read More »