Tuesday, July 29, 2025
Breaking News

ਵਰ੍ਹੇਗੰਢ ਮੁਬਾਰਕ

ਵਿਆਹ ਦੀ 20ਵੀਂ ਵਰੇਗੰਢ ਮੁਬਾਰਕ – ਰਵਿੰਦਰ ਖੁਰਮੀ ਤੇ ਗੁਰਦੀਪ ਕੌਰ

ਭੀਖੀ, 11 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਥਾਨਕ ਹੋਡਲਾਂ ਕਲਾ ਵਾਸੀ ਰਵਿੰਦਰ ਖੁਰਮੀ ਤੇ ਗੁਰਦੀਪ ਕੌਰ ਨੂੰ ਵਿਆਹ ਦੀ 20ਵੀਂ ਵਰੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ। 

Read More »

ਵਿਆਹ ਦੀ ਵਰ੍ਹੇਗੰਢ ਮੁਬਾਰਕ – ਪ੍ਰਵੀਨ ਸਹਿਗਲ ਤੇ ਰੀਤੂ ਸਹਿਗਲ

ਅੰਮ੍ਰਿਤਸਰ, 30 ਜੁਲਾਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਚੇਅਰਮੈਨ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਪ੍ਰਵੀਨ ਸਹਿਗਲ ਅਤੇ ਰੀਤੂ ਸਹਿਗਲ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ ।

Read More »

ਵਿਆਹ ਦੀ 33ਵੀਂ ਵਰੇਗੰਢ ਮੁਬਾਰਕ- ਅਮਰ ਸਿੰਘ ਤੇ ਗੁਰਮੀਤ ਕੌਰ

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਾਸੀ ਅਮਰ ਸਿੰਘ ਤੇ ਗੁਰਮੀਤ ਕੌਰ ਨੂੰ ਵਿਆਹ ਦੀ  33ਵੀਂ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਵਿਆਹ ਦੀ ਵਰੇਗੰਢ ਮੁਬਾਰਕ- ਵਿਪੁਲ ਮਲਹੋਤਰਾ ਤੇ ਸਪਨਾ ਮਲਹੋਤਰਾ

ਅੰਮ੍ਰਿਤਸਰ, 15 ਜੂਨ (ਪੰਜਾਬ ਪੋਸਟ- ਅਮਨ) – ਅੰਮ੍ਰਿਤਸਰ ਵਾਸੀ ਵਿਪੁਲ ਮਲਹੋਤਰਾ ਤੇ ਸਪਨਾ ਮਲਹੋਤਰਾ ਨੂੰ ਵਿਆਹ ਦੀ ਵਰੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਵਿਆਹ ਦੀ ਵਰੇਗੰਢ ਮੁਬਾਰਕ – ਨਵੀਨ ਕੁਮਾਰ ਅਤੇ ਨੇਹਾ ਭਾਰਤੀ

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਅਮਨ) – ਅੰਮ੍ਰਿਤਸਰ ਵਾਸੀ ਨਵੀਨ ਕੁਮਾਰ ਅਤੇ ਨੇਹਾ ਭਾਰਤੀ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਵਿਆਹ ਦੀ ਵਰੇਗੰਢ ਮੁਬਾਰਕ – ਹਰਪ੍ਰੀਤ ਸਿੰਘ ਤੇ ਅਨੁਪ੍ਰੀਤ ਕੌਰ

ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ- ਤੇਜਸਵੀ ਸ਼ਰਮਾ) – ਅੰਮ੍ਰਿਤਸਰ ਵਾਸੀ ਹਰਪ੍ਰੀਤ ਸਿੰਘ ਅਤੇ ਅਨੁਪ੍ਰੀਤ ਕੌਰ ਨੇ ਵਿਆਹ ਦੀ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।  

Read More »

ਵਿਆਹ ਦੀ ਦੂਜੀ ਵਰੇ੍ਗੰਢ ਮੁਬਾਰਕ – ਸਲੀਮ ਖਾਨ ਤੇ ਕਮਲ ਬੇਗਮ

ਭੀਖੀ, 8 ਮਈ (ਪੰਜਾਬ ਪੋਸਟ – ਕਮਲ ਜਿੰਦਲ) – ਪਿੰਡ ਬੇਨੜਾ ਵਾਸੀ ਸਲੀਮ ਖਾਨ ਅਤੇ ਕਮਲ ਬੇਗਮ ਨੂੰ ਵਿਆਹ ਦੀ ਦੂਜੀ ਵਰੇ੍ਹਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »