Tuesday, April 21, 2026

ਵਰ੍ਹੇਗੰਢ ਮੁਬਾਰਕ

ਵਿਆਹ ਦੀ 26ਵੀਂ ਵਰੇਗੰਢ ਮੁਬਾਰਕ – ਸਵਿੰਦਰ ਸਿੰਘ ਅਤੇ ਜਸਬੀਰ ਕੌਰ

ਅੰਮ੍ਰਿਤਸਰ, 19 ਜੁਨ (ਪੰਜਾਬ ਪੋਸਟ – ਅਮਨ) – ਪੰਡੋਰੀ ਵੜੈਚ ਅੰਮ੍ਰਿਤਸਰ ਵਾਸੀ ਸਵਿੰਦਰ ਸਿੰਘ ਅਤੇ ਜਸਬੀਰ ਕੌਰ ਨੂੰ ਵਿਆਹ ਦੀ 26ਵੀਂ ਵਰੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਦਲਵਿੰਦਰ ਸਿੰਘ ਤੇ ਬੀਬੀ ਸਰਬਜੀਤ ਕੌਰ ਨੂੰ ਵਿਆਹ ਦੀਆਂ ਮੁਬਾਰਕਾਂ

ਲੌਂਗੋਵਾਲ, 13 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਹਠੂਰ ਜਿਲ੍ਹਾ ਲੁਧਿਆਣਾ ਵਾਸੀ ਦਲਵਿੰਦਰ ਸਿੰਘ ਸਪੁੱਤਰ ਕ੍ਰਿਸ਼ਨ ਸਿੰਘ ਦਾ ਸ਼ੁਭ ਵਿਆਹ ਬੀਬੀ ਸਰਬਜੀਤ ਕੌਰ ਸਪੁੱਤਰੀ ਹੰਸਾ ਸਿੰਘ ਵਾਸੀ ਪਿੰਡ ਬਾਲੀਆਂ ਜਿਲ੍ਹਾ ਸੰਗਰੂਰ ਨਾਲ ਹੋਇਆ ।   

Read More »

ਬੂਟਾ ਸਿੰਘ ਧਾਲੀਵਾਲ ਤੇ ਬੇਅੰਤ ਕੌਰ ਧਾਲੀਵਾਲ ਨੂੰ ਵਿਆਹ 23ਵੀਂ ਵਰ੍ਹੇਗੰਢ ਮੁਬਾਰਕ

ਲੌਂਗੋਵਾਲ, 4 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਨਮੋਲ ਜਿਲ੍ਹਾ ਸੰਗਰੂਰ ਵਾਸੀ ਬੂਟਾ ਸਿੰਘ ਧਾਲੀਵਾਲ ਤੇ ਬੇਅੰਤ ਕੌਰ ਧਾਲੀਵਾਲ ਨੂੰ ਵਿਆਹ ਦੀ 23ਵੀਂ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।  

Read More »

ਦਿਨੇਸ਼ ਅਤੇ ਰੇਖਾ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ

ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ – ਅਮਨ) – ਅੰਮ੍ਰਿਤਸਰ ਵਾਸੀ ਦਿਨੇਸ਼ ਅਤੇ ਰੇਖਾ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਨਰਿੰਦਰ ਸਿੰਘ ਅਤੇ ਬਲਜੀਤ ਕੌਰ ਨੂੰ ਵਿਆਹ ਦੀ 25ਵੀਂ ਵਰ੍ਹੇਗੰਢ ਮੁਬਾਰਕ

ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਕੋਟ ਖਾਲਸਾ ਵਾਸੀ ਨਰਿੰਦਰ ਸਿੰਘ ਅਤੇ ਬਲਜੀਤ ਕੌਰ ਨੂੰ ਵਿਆਹ ਦੀ 25ਵੀਂ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।  

Read More »

ਪੰਜਾਬੀ ਲੇਖਕ ਬਲਬੀਰ ਸਿੰਘ ਬੱਬੀ ਤੇ ਗੁਰਦੀਪ ਕੌਰ ਨੂੰ 18ਵੀਂ ਵਰੇਗੰਢ੍ਹ ਮੁਬਾਰਕ

ਲੁਧਿਆਣਾ, 12 ਮਾਰਚ (ਪੰਜਾਬ ਪੋਸਟ – ਬੱਬੀ) – ਨੇੜਲੇ ਪਿੰਡ ਤੱਖਰਾਂ ਵਾਸੀ ਪੰਜਾਬੀ ਲੇਖਕ ਬਲਬੀਰ ਸਿੰਘ ਬੱਬੀ ਤੇ ਗੁਰਦੀਪ ਕੌਰ ਨੂੰ ਵਿਆਹ ਦੀ 18ਵੀਂ ਵਰੇਗੰਢ੍ਹ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਵਿਆਹ ਦੀ 32ਵੀਂ ਵਰੇਗੰਢ੍ਹ ਮੁਬਾਰਕ – ਸੁਖਬੀਰ ਸਿੰਘ ਖੁਰਮਣੀਆਂ ਤੇ ਸਰਬਜੀਤ ਕੌਰ

ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ – ਖੁਰਮਣੀਆਂ) -ਸਥਾਨਕ ਕਿਰਨ ਕਲੌਨੀ ਵਾਸੀ ਸੁਖਬੀਰ ਸਿੰਘ ਖੁਰਮਣੀਆਂ ਅਤੇ ਸਰਬਜੀਤ ਕੌਰ ਨੂੰ ਪਰਿਵਾਰਕ ਮੈਂਬਰਾਂ ਵਲੋਂ ਵਿਆਹ ਦੀ 32ਵੀਂ ਵਰੇਗੰਢ੍ਹ ਦੀਆਂ ਬਹੁਤ-ਬਹੁਤ ਮੁਬਾਰਕਾਂ।  

Read More »

ਵਿਆਹ ਦੀ 16ਵੀਂ ਵਰ੍ਹੇਗੰਢ ਮੁਬਾਰਕ – ਪੱਤਰਕਾਰ ਗੁਰਿੰਦਰ ਸਿੰਘ ਬਾਠ ਤੇ ਰਾਜਵਿੰਦਰ ਕੌਰ ਬਾਠ

ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ – ਸੰਧੂ) – ਪੱਤਰਕਾਰ ਗੁਰਿੰਦਰ ਸਿੰਘ ਬਾਠ ਤੇ ਰਾਜਵਿੰਦਰ ਕੌਰ ਬਾਠ ਨੂੰ ਵਿਆਹ ਦੀ 16ਵੀਂ ਵਰੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।  

Read More »

ਵਿਆਹ ਦੀ 23ਵੀਂ ਵਰ੍ਹੇਗੰਢ ਮੁਬਾਰਕ – ਗੁਰਜਿੰਦਰ ਸਿੰਘ ਸਾਹਨੀ ਤੇ ਬਲਵਿੰਦਰ ਕੌਰ ਸਾਹਨੀ

ਬਠਿੰਡਾ, 9 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਗੁਰਜਿੰਦਰ ਸਿੰਘ ਸਾਹਨੀ ਤੇ  ਬਲਵਿੰਦਰ ਕੌਰ ਸਾਹਨੀ  ਨੂੰ ਵਿਆਹ ਦੀ 23ਵੀਂ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »