Saturday, March 14, 2026

ਵਰ੍ਹੇਗੰਢ ਮੁਬਾਰਕ

ਵਿਆਹ ਦੀ 8ਵੀਂ ਵਰੇਗੰਢ ਮੁਬਾਰਕ- ਸਰਬਜੀਤ ਸਿੰਘ (ਪ੍ਰਧਾਨ) ਤੇ ਕਮਲਜੀਤ ਕੌਰ

ਸਮਰਾਲਾ, 11 ਦਸੰਬਰ (ਪੰਜਾਬ ਪੋਸਟ- ਕੰਗ)  ਪਿੰਡ ਪਪੜੌਦੀ ਤਹਿਸੀਲ ਸਮਰਾਲਾ ਵਾਸੀ ਸਰਬਜੀਤ ਸਿੰਘ (ਪ੍ਰਧਾਨ) ਤੇ ਕਮਲਜੀਤ ਕੌਰ ਨੂੰ ਵਿਆਹ ਦੀ 8ਵੀਂ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਵਿਆਹ ਦੀ 33ਵੀਂ ਵਰੇਗੰਢ ਮੁਬਾਰਕ – ਸਤੀਸ਼ ਸਲਵਾਨ ਤੇ ਸੋਨੀਆ ਸਲਵਾਨ

ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ ਬਿਊਰੋ) ਸਥਾਨਕ ਛੇਹਰਟਾ ਵਾਸੀ ਸਤੀਸ਼ ਸਲਵਾਨ ਤੇ ਸੋਨੀਆ ਸਲਵਾਨ ਨੂੰ ਵਿਆਹ ਦੀ 33ਵੀਂ ਵਰੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ ।

Read More »

ਵਿਆਹ ਦੀ 25ਵੀਂ ਵਰ੍ਹੇਗੰਢ ਮੁਬਾਰਕ – ਹਰਦੀਪ ਸਿੰਘ ਤੇ ਹਰਜੀਤ ਕੌਰ

ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨਿਊ ਅਜ਼ਾਦ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਵਾਸੀ ਹਰਦੀਪ ਸਿੰਘ ਅਤੇ ਹਰਜੀਤ ਕੌਰ ਨੂੰ ਵਿਆਹ ਦੀ 25ਵੀਂ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਵਿਆਹ ਦੀ 21ਵੀਂ ਵਰੇ੍ਹਗੰਢ ਮੁਬਾਰਕ- ਡਾ. ਕੇਵਲ ਸਿੰਘ ਤੇ ਅਮਰਜੀਤ ਕੌਰ

ਚੌਂਕ ਮਹਿਤਾ, 25 (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪਿੰਡ ਚੰਨਣਕੇ ਜਿਲਾ ਅੰਮ੍ਰਿਤਸਰ ਵਾਸੀ ਡਾ. ਕੇਵਲ ਸਿੰਘ ਅਤੇ ਅਮਰਜੀਤ ਕੌਰ ਨੂੰ ਵਿਆਹ ਦੀ 21ਵੀਂ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਵਿਆਹ ਦੀ 65ਵੀਂ ਵਰੇ੍ਗੰਢ ਮੁਬਾਰਕ- ਸਰਵਣ ਸਿੰਘ ਤੇ ਰਤਨ ਕੌਰ

ਚੌਂਕ ਮਹਿਤਾ, 25 ਨਵੰਬਰ – (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪਿੰਡ ਪੱਖੋਕੇ ਜਿਲਾ ਅੰਮ੍ਰਿਤਸਰ ਵਾਸੀ ਸਰਵਣ ਸਿੰਘ ਅਤੇ ਰਤਨ ਕੌਰ ਨੂੰ ਵਿਆਹ ਦੀ 65ਵੀਂ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਵਿਆਹ ਦੀ 29ਵੀਂ ਵਰੇਗੰਢ ਮੁਬਾਰਕ – ਸ਼ਮਸ਼ੇਰ ਸਿੰਘ ਸੰਧੂ ਤੇ ਸੁਰਿੰਦਰਪਾਲ ਕੌਰ

ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) –  ਪਿੰਡ ਲੁੱਧੜ ਜਿਲਾ ਅੰਮ੍ਰਿਤਸਰ ਵਾਸੀ ਸ਼ਮਸ਼ੇਰ ਸਿੰਘ ਸੰਧੂ ਅਤੇ ਸੁਰਿੰਦਰਪਾਲ ਕੌਰ ਸੰਧੂ ਨੂੰ ਵਿਆਹ ਦੀ 29ਵੀਂ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਵਿਆਹ ਦੀ ਦੂਜੀ ਵਰੇਗੰਢ ਮੁਬਾਰਕ- ਮਨਪ੍ਰੀਤ ਸਿੰਘ ਤੇ ਬੀਰਦਵਿੰਦਰ ਕੌਰ

ਬਠਿੰਡਾ, 15 ਨਵੰਬਰ (ਪੰਜਾਬ ਪੋਸਟ  ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਿੰਡ ਚੌਟੀਆਂ ਵਾਸੀ ਮਨਪ੍ਰੀਤ ਸਿੰਘ ਤੇ ਬੀਰਦਵਿੰਦਰ ਕੌਰ ਨੂੰ ਵਿਆਹ ਦੀ ਦੂਜੀ ਵਿਆਹ ਦੀ ਵਰੇਗੰਢ ਦੀਆਂ ਬਹੁਤ ਬਹੁਤ ਵਧਾਈਆਂ।

Read More »

ਵਿਆਹ ਦੀ ਚੌਥੀ ਵਰੇਗੰਢ ਮੁਬਾਰਕ- ਰਾਜ ਕੁਮਾਰ ਅਤੇ ਨੀਤੂ ਰਾਣੀ

ਧੂਰੀ, 9 ਨਵੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਲੌਂਗੋਵਾਲ ਵਾਸੀ ਰਾਜ ਕੁਮਾਰ ਅਤੇ ਨੀਤੂ ਰਾਣੀ ਨੂੰ ਵਿਆਹ ਦੀ ਚੌਥੀ ਵਰੇ੍ਗੰਢ ਦੀਆਂ ਬਹੁਤ ਬਹੁਤ ਵਧਾਈਆਂ।

Read More »